ਯੂਥ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਹੋਇਆ ਵਿਸਥਾਰ, ਨੌਜਵਾਨਾਂ ਨੂੰ ਵੱਖ-ਵੱਖ ਜਿੰਮੇਵਾਰੀਆਂ ਸੌਂਪੀਆਂ

ਚੰਡੀਗੜ੍ਹ 15 ਅਪ੍ਰੈਲ। ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਤੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਬਿਕਰਮ ਸਿੰਘ ਮਜੀਠੀਆ ਤੇ ਯੂਥ ਅਕਾਲੀ ਦਲ ਦੇ ਕੋਆਰਡੀਨੇਟਰ ਪਰਮਬੰਸ ਸਿੰਘ ਰੋਮਾਣਾ ਤੇ ਸੀਨੀਅਰ ਲੀਡਰਸਿਪ ਦੇ ਨਿਰਦੇਸ਼ਾਂ ਤੇ ਯੂਥ ਅਕਲੀ ਦਲ ਦੇ ਜੱਥੇਬੰਦਕ ਢਾਂਚੇ ਦਾ ਵਿਸਥਾਰ ਕੀਤਾ ਗਿਆ ਹੈ। ਜਿਸ ਤਹਿਤ ਪਾਰਟੀ ਦੇ ਨੌਜਵਾਨਾਂ ਨੂੰ ਵੱਖ-ਵੱਖ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੱਲੋਂ ਐਲਾਨੇ ਗਏ ਅਹੁਦੇਦਾਰਾਂ ਵਿੱਚ ਸਤਿੰਦਰ ਸਿੰਘ ਸੰਧੂ ਹੁਸ਼ਿਆਰਪੁਰ,ਗੁਰਦੀਪ ਸਿੰਘ ਚੱਕ, ਅਰਵਿੰਦਰ ਸਿੰਘ ਰਿੰਕੂ ਲੁਧਿਆਣਾ,ਹਲਵਿੰਦਰ ਸਿੰਘ ਫੱਤਾ ਨੰਦਗੜ੍ਹ, ਹਰਪਾਲ ਸਿੰਘ ਸੰਧੂ ਅਬੋਹਰ, ਗੁਰਪ੍ਰੀਤ ਸਿੰਘ ਮਨੌਲੀ ਮੋਹਾਲੀ, ,ਕਮਲਦੀਪ ਸਿੰਘ ਮਹਿਲੀ ਬੰਗਾ, ਰਖਵਿੰਦਰ ਸਿੰਘ ਗਾਬੜੀਆ,ਅਜੈ ਸ਼ਰਮਾ ਕਪੂਰਥਲਾ , ਗੁਰਿੰਦਰ ਸਿੰਘ ਗੋਲਡੀ ਹੁਸ਼ਿਆਰਪੁਰ, ਰਣਜੀਤ ਸਿੰਘ ਭੱਟੀ ਦਰਗਬਾਦ ਨੂੰ ਮੈਬਰ ਕੋਰ ਕਮੇਟੀ ਯੂਥ ਅਕਾਲੀ ਦਲ ਬਣਾਇਆ ਗਿਆ ਹੈ।

ਇਸੇ ਤਰ੍ਹਾਂ ਗੁਰਦੀਪ ਸਿੰਘ ਟੋਡਰਪੁਰ, ਹਰਵੀਰ ਸਿੰਘ ਧਾਲੀਵਾਲ ਪੱਟੀ, ਜਗਿੰਦਰ ਸਿੰਘ ਸਬਾਈਕੇ, ਪੁਨੀਤ ਇੰਦਰ ਸਿੰਘ ਕੰਗ, ,ਨੂਰਜੋਤ ਸਿੰਘ ਮੱਕੜ , ਜਤਿੰਦਰ ਸਿੰਘ ਖਾਲਸਾ ਨੂੰ ਯੂਥ ਅਕਾਲੀ ਦਲ ਦੇ ਬੁਲਾਰੇ ਨਿਯੁਕਤ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਰਵੀਦੀਪ ਸਿੰਘ ਧਾਲੀਵਾਲ ਅਬੋਹਰ , ਮਨਪ੍ਰੀਤ ਸਿੰਘ ਬਾੜਾ ਗੁਰਦਾਸਪੁਰ, ਬਿਕਰਮ ਸਿੰਘ ਬਾਦਲ ਅੰਮ੍ਰਿਤਸਰ ਦੱਖਣੀ, ਅਮਿਤ ਬੇਣੀ ਜਲੰਧਰ ਕੈਂਟ, ਭੁਪਿੰਦਰ ਸਿੰਘ ਰਾਮਪੁਰ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ।

ਇਸ ਤਰਾਂ ਇੰਦਰਜੀਤ ਸਿੰਘ ਸਿੱਧੂ ਗੁਰਦਾਸਪੁਰ, ਮਲਕੀਤ ਸਿੰਘ ਹੁੰਦਲ ਅੰਮ੍ਰਿਤਸਰ ਦੱਖਣੀ, ਸੁਵਿੰਦਰ ਸਿੰਘ ਸੰਧੂ ਮੁਕਤਸਰ ਸਾਹਿਬ,ਸੰਦੀਪ ਸਿੰਘ ਵੇਰਕਾ, ਤਜਿੰਦਰ ਸਿੰਘ ਸੋਨੂੰ, ਸੰਦੀਪ ਸਿੰਘ ਡੱਫਰ, ਇੰਦਰਜੀਤ ਸਿੰਘ ਲੱਕੀ ਹੁਸ਼ਿਆਰਪੁਰ,ਮਨੀ ਬੇਹਾਲ ਨੂੰ ਜਰਨਲ ਸਕੱਤਰ ਯੂਥ ਅਕਾਲੀ ਦਲ ਨਿਯੁਕਤ ਕੀਤਾ ਗਿਆ ਹੈ।

ਇਸ ਤਰ੍ਹਾਂ ਹਿੰਮਤ ਸਿੰਘ ਭਗਵਾਨਪੁਰਾ ਫਿਰੋਜ਼ਪੁਰ ਸ਼ਹਿਰੀ, ਜੁਗਰਾਜ ਸਿੰਘ ਫਿਰੋਜ਼ਪੁਰ ਸ਼ਹਿਰੀ, ਲਵਜੀਤ ਸਿੰਘ ਸ਼ਾਹੀਦਨਵਾਲਾ , ਹਰਪ੍ਰੀਤ ਸਿੰਘ ਸਿੱਧੂ, ਅਮਨਦੀਪ ਸਿੰਘ ਜਾਖੜ ਅਬੋਹਰ, ਹਰਚੰਦ ਸਿੰਘ ਸਨੌਰ, ਦੀਦਾਰ ਸਿੰਘ ਸਨੌਰ, ਹਰਪਾਲ ਸਿੰਘ ਸੰਧਰ ਸਨੌਰ, ਮਨਪ੍ਰੀਤ ਸਿੰਘ ਸੋਨੂ ਮਨਾਣਾ ਮੋਹਾਲੀ, ਗੁਰਜੀਤ ਸਿੰਘ ਬਹਾਦਰਪੁਰ ਬੁਢਲਾਡਾ, ਬੂਟਾ ਸਿੰਘ ਝਲਬੂਟੀ ਬਟਲਾਡਾ, ਸੁਖਬੀਰ ਸਿੰਘ ਬੀਰੋਕੇ ਬੁਢਲਾਡਾ, ਮਨਦੀਪ ਸਿੰਘ ਸ਼ਾਹਪੁਰ ਟਾਂਡਾ, ਸ਼ਾਮ ਸਿੰਘ ਸ਼ਾਮਾ, ਲਖਵੀਰ ਸਿੰਘ ਲੱਕੀ, ਗੁਰਪ੍ਰੀਤ ਸਿੰਘ ਮਸੌਣ , ਸਤਬੀਰ ਸਿੰਘ ਢੀਂਡਸਾ, ਹਰਪ੍ਰੀਤ ਸਿੰਘ ਭੁੱਲਰ ਨੂੰ ਮੀਤ ਪ੍ਰਧਾਨ ਯੂਥ ਅਕਾਲੀ ਦਲ ਬਣਾਇਆ ਗਿਆ ਹੈ।

ਇਸ ਤੋਂ ਇਲਾਵਾ ਗੁਰਬਾਸ ਸਿੰਘ ਸੰਧੂ, ਕਰਨਵੀਰ ਸਿੰਘ ਜਕਾਰੀਆ ਗੁਰਦਾਸਪੁਰ, ਗੁਰਵਿੰਦਰ ਸਿੰਘ ਬੱਬੂ, ਅਮਨਦੀਪ ਸਿੰਘ ਚੱਗਰ, ਜਸਪਾਲ ਸਿੰਘ ਜੇ ਪੀ, ਜਗਰੂਪ ਸਿੰਘ, ਨਵੀਂ ਅਟਵਾਲ, ਹਰਮਨਪ੍ਰੀਤ ਸਿੰਘ ਕਲਾਨੌਰ ਨੂੰ ਜੋਆਇੰਟ ਸਕੱਤਰ ਯੂਥ ਅਕਾਲੀ ਦਲ ਨਿਯੁਕਤ ਕੀਤਾ ਗਿਆ ਹੈ। ਸਰਬਜੀਤ ਸਿੰਘ ਝਿੰਜਰ ਨੇ ਸਾਰੇ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਹੋਏ ਉਹਨਾਂ ਨੂੰ ਪਾਰਟੀ ਦੀ ਮਜਬੂਤੀ ਲਈ ਹੋਰ ਮਿਹਨਤ ਕਰਨ ਲਈ ਪ੍ਰੇਰਿਆ।

CATEGORIES
TAGS
Share This

COMMENTS

Wordpress (0)
Disqus (0 )
Translate