ਸਿਹਤ ਵਿਭਾਗ ਵਲੋਂ ਦਫਤਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵਿਸ਼ਵ ਤੰਬਾਕੂ ਰਹਿਤ ਦਿਵਸ ਦੇ ਸਬੰਧ ਵਿਚ ਕੀਤਾ ਗਿਆ ਜਿਲ਼੍ਹਾ ਪੱਧਰੀ ਸਮਾਗਮ
ਕਿਸੇ ਵੀ ਤਰ੍ਹਾਂ ਦਾ ਤੰਬਾਕੂ ਛੱਡਣ ਲਈ ਸਿਵਲ ਹਸਪਤਾਲ ਸ਼ੀ੍ਰ ਮੁਕਤਸਰ ਸਾਹਿਬ ਦੇ ਤੰਬਾਕੂ ਛੁਡਾਉ ਕੇਂਦਰ ਨਾਲ ਸੰਪਰਕ ਕਰੋ: ਡਾ. ਰੰਜੂ ਸਿੰਗਲਾ ਸਿਵਲ ਸਰਜਨਸ੍ਰੀ ਮੁਕਤਸਰ ... Read More
ਫਾਜਿ਼ਲਕਾ ਹਲਕੇ ਵਿਚ 4 ਕਰੋੜ ਰੁਪਏ ਦੇ ਵਿਕਾਸ ਪ੍ਰੋਜ਼ੈਕਟ ਲੋਕ ਸਮਰਪਿਤ ਹੋ ਚੁੱਕੇ ਹਨ— ਨਰਿੰਦਰ ਪਾਲ ਸਿੰਘ ਸਵਨਾ
—ਵਿਧਾਇਕ ਵੱਲੋਂ ਵੱਖ ਵੱਖ ਪਿੰਡਾਂ ਵਿਚ ਵਿਕਾਸ ਕੰਮਾਂ ਦੇ ਉਦਘਾਟਨ ਤੇ ਨੀਂਹ ਪੱਥਰਫਾਜਿ਼ਲਕਾ, 31 ਮਈਫਾf਼ਜਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਹੈ ... Read More
ਖੂਈਖੇੜਾ ਵਿੱਚ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮੌਕੇ ਜਾਗਰੂਕਤਾ ਰੈਲੀ ਕੱਢੀ, ਸਟਾਫ਼ ਨੇ ਚੁੱਕੀ ਸਹੁੰ
ਤੰਬਾਕੂ ਦੇ ਸੇਵਨ ਨਾਲ ਕਈ ਤਰ੍ਹਾਂ ਦੇ ਕੈਂਸਰ ਹੋ ਸਕਦੇ ਹਨ: ਐਸ.ਐਮ.ਓ ਫਾਜ਼ਿਲਕਾ 31 ਮਈ ਸਿਵਲ ਸਰਜਨ ਫਾਜ਼ਿਲਕਾ ਡਾ: ਸਤੀਸ਼ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਵਿਸ਼ਵ ਤੰਬਾਕੂ ... Read More
ਤੰਬਾਕੂ ਸਾਡੇ ਸਰੀਰ ਦੀ ਇਮਿਊਨਿਟੀ ਘਟਾਉਂਦਾ ਹੈ ਤੇ ਇੰਸਾਨ ਨੂੰ ਲੈ ਜਾਂਦਾ ਮੌਤ ਵੱਲ : ਡਾ. ਬਬਿਤਾ
"ਸਾਨੂੰ ਭੋਜਨ ਦੀ ਲੋੜ ਹੈ, ਤੰਬਾਕੂ ਦੀ ਨਹੀਂ" ਥੀਮ ਤਹਿਤ ਕੀਤਾ ਵਿਸ਼ਵ ਨੋ ਤੰਬਾਕੂ ਦਿਵਸ ਦਾ ਪੋਸਟਰ ਜਾਰੀ ਫਾਜ਼ਿਲਕਾ 31 ਮਈ 31 ਮਈ ਨੂੰ ਦੁਨੀਆ ’ਚ ਹਰ ਸਾਲ ‘ਵਿਸ਼ਵ ਤੰਬਾਕੂਨੋਸ਼ੀ ਨਹੀਂ ... Read More
1 ਜੂਨ ਤੋਂ 30 ਜੂਨ 2023 ਤੱਕ ਚਲਾਈ ਜਾਵੇਗੀ ਬਾਲ ਮਜ਼ਦੂਰੀ ਖਾਤਮਾ ਮੁਹਿੰਮ
ਫਾਜ਼ਿਲਕਾ, 31 ਮਈ ਕੈਬਨਿਟ ਮੰਤਰੀ ਸ਼੍ਰੀਮਤੀ ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਦੀਆ ਹਦਾਇਤਾ ਅਨੁਸਾਰ 1 ਜੂਨ ਤੋਂ 30 ਜੂਨ 2023 ਤੱਕ ... Read More
ਤੀਜੇ ਦਿਨ ਵੀ ਸਿਹਤ ਵਿਭਾਗ ਵਲੋਂ ਪੋਲੀਓ ਮੁਹਿੰਮ ਜਾਰੀ
ਸਿਹਤ ਵਿਭਾਗ ਦੀਆਂ ਟੀਮਾ ਵਲੋਂ ਪੋਲੀਓ ਮੁਹਿੰਮ ਤਹਿਤ ਤੀਸਰੇ ਦਿਨ ਵੀ ਘਰ ਘਰ ਜਾ ਕੇ 0-5 ਸਾਲ ਦੇ ਬੱਚਿਆਂ ਨੂੰ ਪਿਲਾਈਆਂ ਗਈਆਂ ਪੋਲੀਓ ਬੂੰਦਾਂ - ... Read More
ਸੀਐਚਸੀ ਖੂਈਖੇੜਾ ਵਿੱਚ ਐਕਸਰੇ ਸ਼ੁਰੂ ਕੀਤਾ ਗਿਆ
ਸੀਐਚਸੀ ਖੂਈਖੇੜਾ ਵਿੱਚ ਐਕਸਰੇ ਸ਼ੁਰੂ ਹੋਣ ਨਾਲ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਮਿਲੇਗਾ ਲਾਭ: ਏਸੀਐਸ ਡਾ: ਬਬੀਤਾ ਫਾਜ਼ਿਲਕਾ, 30 ਮਈ ਸਹਾਇਕ ਸਿਵਲ ਸਰਜਨ ਫਾਜ਼ਿਲਕਾ ... Read More