ਪ੍ਰਭਜੋਤ ਸਿੰਘ ਜੱਸਲ ਬਣੇ ਕਿਸਾਨ ਯੂਨੀਅਨ ਭਾਨੂ ਦੇ ਸੂਬਾ ਯੂਥ ਪ੍ਰਧਾਨ
ਪੰਜਾਬ

ਪ੍ਰਭਜੋਤ ਸਿੰਘ ਜੱਸਲ ਬਣੇ ਕਿਸਾਨ ਯੂਨੀਅਨ ਭਾਨੂ ਦੇ ਸੂਬਾ ਯੂਥ ਪ੍ਰਧਾਨ

The Postmail- May 31, 2024

ਲੁਧਿਆਣਾ। ਭਾਰਤੀ ਕਿਸਾਨ ਯੂਨੀਅਨ ਭਾਨੂ ਦੇ ਕੌਮੀ ਪ੍ਰਧਾਨ ਠਾਕੁਰ ਭਾਨੂੰ ਪ੍ਰਤਾਪ ਸਿੰਘ ਵੱਲੋਂ ਪੰਜਾਬ ਪ੍ਰਦੇਸ਼ ਦੀ ਕਾਰਜਕਾਰਨੀ ਦੇ ਕੀਤੇ ਗਏ ਵਿਸਥਾਰ ਤਹਿਤ ਲੁਧਿਆਣਾ ਨਿਵਾਸੀ ਪ੍ਰਭਜੋਤ ... Read More

ਦ੍ਰਿੜ ਇੱਛਾ ਨਾਲ ਤੰਬਾਕੂ ਨੂੰ ਛੱਡਿਆ ਜਾ ਸਕਦਾ ਹੈ-ਡਾ. ਅਸ਼ਵਨੀ ਕੁਮਾਰ
ਮਾਲਵਾ

ਦ੍ਰਿੜ ਇੱਛਾ ਨਾਲ ਤੰਬਾਕੂ ਨੂੰ ਛੱਡਿਆ ਜਾ ਸਕਦਾ ਹੈ-ਡਾ. ਅਸ਼ਵਨੀ ਕੁਮਾਰ

The Postmail- May 31, 2024

“ਵਿਸ਼ਵ ਤੰਬਾਕੂ ਦਿਵਸ ‘ਤੇ ਵਿਸ਼ੇਸ਼”ਢਿੱਲਵਾਂ 31 ਮਈ । ਸਮੇਂ-ਸਮੇਂ ਸਿਰ ਸਿਹਤ ਵਿਭਾਗ ਵੱਲੋਂ ਲੋਕਾਂ ‘ਚ ਸਿਹਤ ਸਕੀਮਾਂ ਪ੍ਰਤੀ ਅਤੇ ਤੰਦੁਰਸਤ ਸਿਹਤ ਸਬੰਧੀ ਵਧੇਰੇ ਜਾਗਰੂਕਤਾ ਲਿਆਉਣ ... Read More

ਪੰਜਾਬ

ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਡੀ.ਸੀਜ਼ ਅਤੇ ਐਸ.ਐਸ.ਪੀਜ਼ ਨੂੰ ਚੋਣਾਂ ਤੋਂ ਪਹਿਲਾਂ ਨਿਗਰਾਨੀ ਵਧਾਉਣ ਦੇ ਨਿਰਦੇਸ਼ 

The Postmail- May 30, 2024

ਈ.ਵੀ.ਐਮ. ਦੇ ਢੁੱਕਵੇਂ ਪ੍ਰਬੰਧਨ ਅਤੇ ਪੋਲਿੰਗ ਸਟੇਸ਼ਨ ਪ੍ਰਟੋਕੋਲ ਦੇ ਅਮਲ ਵਾਸਤੇ ਠੋਸ ਕਦਮ ਚੁੱਕਣ ਲਈ ਕਿਹਾ - ਪੋਲਿੰਗ ਸਟਾਫ਼ ਦੀ ਸਹੂਲਤ ਅਤੇ ਸੁਰੱਖਿਆ ਲਈ ਵਿਆਪਕ ... Read More

ਇੱਕ ਵੀ ਰਾਸ਼ਨ ਕਾਰਡ ਨਹੀਂ ਹੋਵੇਗਾ ਰੱਦ, ਅਸੀਂ ਤਾਂ ਹੋਰ ਨਵੇਂ ਕਾਰਡ ਬਣਾਉਣ ਦੀ ਤਿਆਰੀ ‘ਚ ਹਾਂ : ਭਗਵੰਤ ਮਾਨ
ਪੰਜਾਬ

ਇੱਕ ਵੀ ਰਾਸ਼ਨ ਕਾਰਡ ਨਹੀਂ ਹੋਵੇਗਾ ਰੱਦ, ਅਸੀਂ ਤਾਂ ਹੋਰ ਨਵੇਂ ਕਾਰਡ ਬਣਾਉਣ ਦੀ ਤਿਆਰੀ ‘ਚ ਹਾਂ : ਭਗਵੰਤ ਮਾਨ

The Postmail- May 30, 2024

ਸਾਰੇ ਲਾਭਪਾਤਰੀਆਂ ਨੂੰ ਨਵੀਂ ਅਤੇ ਉੱਚ ਗੁਣਵੱਤਾ ਵਾਲੀ ਕਣਕ ਹੀ ਮਿਲੇਗੀ– ਭਗਵੰਤ ਮਾਨ ਚੰਡੀਗੜ, 30 ਮਈ। ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ... Read More

ਯੂਥ ਚਲਿਆ ਬੂਥ ਦੇ ਸੁਨੇਹੇ ਨਾਲ ਜਾਗਰੂਕਤਾ ਦੌੜ ਦਾ ਆਯੋਜਨ
ਪੰਜਾਬ

ਯੂਥ ਚਲਿਆ ਬੂਥ ਦੇ ਸੁਨੇਹੇ ਨਾਲ ਜਾਗਰੂਕਤਾ ਦੌੜ ਦਾ ਆਯੋਜਨ

The Postmail- May 30, 2024

1 ਜੂਨ ਨੂੰ ਲੋਕ ਵੱਧ ਚੜ ਕੇ ਕਰੋ ਮਤਦਾਨਫਾਜ਼ਿਲਕਾ 30 ਮਈ। ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਸਾਰ ਅੱਜ ਨੌਜਵਾਨਾਂ ਨੂੰ ਮਤਦਾਨ ਲਈ ਪ੍ਰੇਰਿਤ ਕਰਨ ... Read More

ਜ਼ਿਲਾ ਚੋਣ ਅਫਸਰ ਵੱਲੋਂ ਅਬੋਹਰ ਦੇ ਗਿਣਤੀ ਕੇਂਦਰਾਂ ਅਤੇ ਡਿਸਪੈਚ ਸੈਂਟਰਾਂ ਦਾ ਦੌਰਾ
ਮਾਲਵਾ

ਜ਼ਿਲਾ ਚੋਣ ਅਫਸਰ ਵੱਲੋਂ ਅਬੋਹਰ ਦੇ ਗਿਣਤੀ ਕੇਂਦਰਾਂ ਅਤੇ ਡਿਸਪੈਚ ਸੈਂਟਰਾਂ ਦਾ ਦੌਰਾ

The Postmail- May 30, 2024

ਅਬੋਹਰ 30 ਮਈਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਕਮ ਜਿਲਾ ਚੋਣ ਅਫਸਰ ਡਾ ਸੇਨੂੰ ਦੁੱਗਲ ਨੇ ਅੱਜ ਅਬੋਹਰ ਅਤੇ ਬਲੂਆਣਾ ਵਿਧਾਨ ਸਭਾ ਹਲਕਿਆਂ ਦੇ ਪੋਲਿੰਗ ਸਟਾਫ ਦੇ ... Read More

ਲੋਕ ਸਭਾ ਚੌਣਾਂ ਦੀਆਂ ਤਿਆਰੀਆਂ ਮੁਕੰਮਲ, ਲੋਕ ਹੁੰਮ ਹੁੰਮਾ ਕੇ 1 ਜੂਨ ਨੂੰ ਲੋਕਤੰਤਰ ਦੇ ਤਿਓਹਾਰ ਵਿਚ ਹਿੱਸਾ ਲੈਣ-ਡਿਪਟੀ ਕਮਿਸ਼ਨਰ
ਮਾਲਵਾ

ਲੋਕ ਸਭਾ ਚੌਣਾਂ ਦੀਆਂ ਤਿਆਰੀਆਂ ਮੁਕੰਮਲ, ਲੋਕ ਹੁੰਮ ਹੁੰਮਾ ਕੇ 1 ਜੂਨ ਨੂੰ ਲੋਕਤੰਤਰ ਦੇ ਤਿਓਹਾਰ ਵਿਚ ਹਿੱਸਾ ਲੈਣ-ਡਿਪਟੀ ਕਮਿਸ਼ਨਰ

The Postmail- May 29, 2024

ਸੁਰਖਿੱਆ ਦੇ ਪੁਖਤਾ ਪ੍ਰਬੰਧ ਕੀਤੇ-ਐਸਐਸਪੀ ਫਾਜ਼ਿਲਕਾ, 29 ਮਈ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਡਾ: ਸੇਨੂ ਦੱਗਲ ਅਤੇ ਐਸਐਸਪੀ ਡਾ: ਪ੍ਰਗਿਆ ਜੈਨ ਨੇ ਮੀਡੀਆ ਕਰਮੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਜ਼ਿਲ੍ਹੇ ਵਿਚ ਚੌਣਾਂ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।                 ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਵਾਰ ਜ਼ਿਲ੍ਹੇ ਵਿਚ 763623 ਵੋਟਰਾਂ ਲਈ 829 ਪੋਲਿੰਗ ਬੂਥ ਬਣਾਏ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿਚ 20 ਮਾਡਲ, 8 ਪਿੰਕ, 8 ਗਰੀਨ, 4 ਪੀਡਬਲਯੂਡੀ ਅਤੇ 4 ਯੂਥ ਬੂਥ ਬਣਾਏ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਸਾਰੇ ਵੋਟਰਾਂ ਨੂੰ ਵੋਟਰ ਸਲਿਪ ਵੰਡੀ ਹੈ ਅਤੇ ਹਰੇਕ ਘਰ ਨੂੰ ਵੋਟ ਲਈ ਸੱਦਾ ਪੱਤਰ ਅਤੇ ਵੋਟਰ ਗਾਇਡ ਭੇਜੀ ਹੈ। ਇਸ ਦੌਰਾਨ ਜਿੱਥੇ ਪੋਲਿੰਗ ਬੂਥਾਂ ਤੇ ਹਰ ਪ੍ਰਕਾਰ ਦੀਆਂ ਬੁਨੀਆਦੀ ਸਹੁਲਤਾਂ ਯਕੀਨੀ ਬਣਾਂ ਰਹੇ ਹਾਂ ਉਥੇ ਹੀ ਪੋਲਿੰਗ ਸਟਾਫ ਦੇ ਵੇਲਫੇਅਰ ਲਈ ਅਤੇ ਹੀਟ ਵੇਵ ਦੇ ਮੱਦੇਨਜਰ ਵੋਟਰਾਂ ਲਈ ਵੀ ਬੂਥਾਂ ਤੇ ਸ਼ਮਿਆਨਾ, ਛਬੀਲ ਆਦਿ ਦੀ ਵਿਵਸਥਾ ਕੀਤੀ ਜਾ ਰਹੀ ਹੈ।                 ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਸ਼ਾਮ 6 ਵਜੋਂ ਤੋਂ 72 ਘੰਟੇ ਪਹਿਲਾਂ ਦੇ ਐਸ ਓ ਪੀ ਲਾਗੂ ਹੋ ਗਈਆਂ ਹਨ। ਇਸ ਆਖਰੀ ਸਮੇਂ ਧਨ, ਬਲ ਜਾਂ ਨਸ਼ੇ ਦੇ ਪ੍ਰਵਾਹ ਨੂੰ ਰੋਕਣ ਲਈ ਸੁਰੱਖਿਆ ਫੋਰਸ ਪੂਰੀ ਤਰਾਂ ਚੌਕਸ ਹਨ। ਐਸਐਸਟੀ ਤੇ ਐਫਐਸਟੀ ਕਾਰਜਸ਼ੀਲ ਹਨ। ਗੁਆਂਢੀ ਸੂਬੇ ਦੀ ਸਰਹੱਦਾਂ ਸੀਲ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਉਧਰ ਤੋਂ ਕੋਈ ਮਾੜਾ ਅਨਸਰ ਚੌਣਾਂ ਨੂੰ ਪ੍ਰਭਾਵਿਤ ਕਰਨ ਲਈ ਇਸ ਤਰਫ ਨਾ ਆ ਸਕੇ। ਚੋਣ ਅਮਲੇ ਦੀਆਂ ਈਡੀਸੀ ਅਤੇ ਪੋਸਟਲ ਬੈਲਟ ਨਾਲ ਵੋਟਾਂ ਪੁਆਈਆਂ ਜਾ ਰਹੀਆਂ ਹਨ। ਬਜੁਰਗਾਂ ਅਤੇ ਦਿਵਿਆਂਗਜਨਾਂ ਦੀ ਜਿੰਨ੍ਹਾਂ  ਨੇ ਘਰ ਤੋਂ ਵੋਟ ਦੇਣ ਦੀ ਸਹਿਮਤੀ ਦਿੱਤੀ ਸੀ ਉਨ੍ਹਾਂ ਦਾ ਮਤਦਾਨ ਕਰਵਾਇਆ ਗਿਆ ਹੈ। ਇੰਨ੍ਹਾਂ ਦੋ ਸ੍ਰੇਣੀਆਂ ਵਿਚ 1981 ਲੋਕਾਂ ਨੇ ਘਰ ਤੋਂ ਮਤਦਾਨ ਦੀ ਸਹਿਮਤੀ ਦਿੱਤੀ ਸੀ ਜਿਸ ਵਿਚ 1864 ਨੇ ਮਤਦਾਨ ਕਰ ਲਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ 126 ਸੈਕਸਨ ਦੇ ਤਹਿਤ ਆਖਰੀ 72 ਘੰਟੇ ਵਿਚ ਉਪਨੀਅਨ ਪੋਲ, ਐਕਜਿਟ ਪੋਲ ਤੇ ਪਾਬੰਦੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਚੋਣ ਪ੍ਰਚਾਰ 30 ਮਈ ਨੂੰ ਸ਼ਾਮ 6 ਵਜੇ ਬੰਦ  ਹੋਵੇਗਾ ਜਿਸ ਤੋਂ ਆਅਦ ਕੋਈ ਵੀ ਜਨਤਕ ਸਭਾ ਕਰਕੇ ਚੋਣ ਪ੍ਰਚਾਰ ਨਹੀਂ ਕੀਤਾ ਜਾ ਸਕੇਗੀ। ਸੀ ਵੀਜਲ ਅਤੇ ਹੋਰ ਸ਼ਿਕਾਇਤ ਪ੍ਰਣਾਲੀ ਕਾਰਜਸ਼ੀਲ ਹੈ ਅਤੇ ਸਾਰੀਆਂ 258 ਸਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ ਉਨ੍ਹਾਂ ਨੇ  ਸਮੂਹ ਵੋਟਰਾਂ ਨੂੰ ਅਪੀਲ ਹੈ ਕਿ ਉਹ ਬਿਨ੍ਹਾਂ ਕਿਸੇ ਡਰ ਜਾਂ ਭੈਅ ਦੇ 1 ਜੂਨ ਨੂੰ ਮਤਦਾਨ ਕਰਨ ਲਈ ਬੂਥਾਂ ਤੇ ਆਉਣ। ਵੋਟ ਸਾਡਾ ਅਧਿਕਾਰ ਵੀ ਹੈ ਅਤੇ ਫਰਜ ਵੀ ਹੈ। ਇਸ ਲਈ ਸਾਰੇ ਇਸ ਨੂੰ ਡਿਊਟੀ ਸਮਝ ਕੇ ਨਿਭਾਉਣ।  ਇਸ ਮੌਕੇ ਐਸਐਸਪੀ ਡਾ: ਪ੍ਰਗਿਆ ਜੈਨ ਨੇ ਦੱਸਿਆ ਕਿ ਪੁਲਿਸ ਵੱਲੋਂ ਜ਼ਿਲ੍ਹੇ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹੇ ਵਿਚ 71 ਪੈਟਰੋਲਿੰਗ ਪਾਰਟੀਆਂ ਬਣਾਈਆਂ ਗਈਆਂ ਹਨ। 13 ਕਿਊਆਰਟੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਆਦਰਸ਼ ਚੌਣ ਜਾਬਤਾ ਲਾਗੂ ਹੋਣ ਤੋਂ ਬਾਅਦ ਜ਼ਿਲ੍ਹੇ ਵਿਚ ਪੁਲਿਸ ਨੇ 57 ਕਰੋੜ ਤੋਂ ਵੱਧ ਦੇ ਨਸ਼ੇ, ਨਗਦੀ ਅਤੇ ਸ਼ਰਾਬ ਬਰਾਮਦ ਕੀਤੀ ਹੈ। ਚੋਣਾਂ ਵਿਚ ਮੁਸਕਿਲ ਪੈਦਾ ਕਰਨ ਵਾਲੇ 750 ਲੋਕਾਂ ਖਿਲਾਫ ਜਾਬਤੇ ਦੀ ਕਾਰਵਾਈ ਵੀ ਪੁਲਿਸ ਵਿਭਾਗ ਵੱਲੋਂ ਕੀਤੀ ਗਈ ਹੈ। ਚੋਣ ਪ੍ਰਕਿਆ ਨੂੰ ਸੁਚਾਰੂ ਤਰੀਕੇ ਨਾਲ ਕਰਨ ਲਈ 3000 ਤੋਂ ਵੱਧ ਪੁਲਿਸ ਜਵਾਨ ਤਾਇਨਾਤ ਕੀਤੇ ਗਏ ਹਨ ਤੇ ਸੰਵੇਦਨਸ਼ੀਲ ਬੂਥਾਂ ਤੇ ਕੇਂਦਰੀ ਸੁਰੱਖਿਆ ਬਲ ਵੀ ਤਾਇਨਾਤ ਕੀਤੇ ਜਾਣਗੇ। Read More

123...287 / 195 Posts
Translate