ਸਕੂਲਾਂ ਕਾਲਜਾਂ ਨੂੰ ਲੈ ਕੇ ਸਰਕਾਰ ਦਾ ਆ ਗਿਆ ਵੱਡਾ ਫੈਸਲਾ

ਪੰਜਾਬ ਵਿੱਚ ਭਾਰਤ ਪਾਕਿਸਤਾਨ ਤਨਾਅ ਰੁਕਣ ਬਾਅਦ ਸਕੂਲਾਂ ਕਾਲਜਾਂ ਨੂੰ ਲੈ ਕੇ ਸਰਕਾਰ ਦਾ ਆ ਗਿਆ ਵੱਡਾ ਫੈਸਲਾ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ 12 ਮਈ ਤੋਂ ਸੂਬੇ ਭਰ ਦੇ ਸਾਰੇ ਸਕੂਲ ਕਾਲੇ ਯੂਨੀਵਰਸਿਟੀਆਂ ਆਮ ਵਾਂਗ ਖੁੱਲਣਗੀਆਂ ਤੇ ਰੈਗੂਲਰ ਕਲਾਸਾਂ ਸ਼ੁਰੂ ਹੋਣਗੀਆਂ। ਇਸ ਤੋਂ ਇਲਾਵਾ ਜਿਹੜੀਆਂ ਪ੍ਰੀਖਿਆਵਾਂ ਸਨ। ਉਹ ਨਿਰਧਾਰਿਤ ਸਮੇਂ ਅਨੁਸਾਰ ਲਈਆਂ ਜਾਣਗੀਆਂ।

CATEGORIES
Share This

COMMENTS

Wordpress (0)
Disqus ( )
Translate