ਦੁਨੀਆਂ ਦਾ ਅਜਿਹਾ ਫਲ ਜਿਸ ਨੂੰ ਤੁਸੀਂ ਯਾਤਰਾ ਦੌਰਾਨ ਨਹੀਂ ਲਿਜਾ ਸਕਦੇ ਹਵਾਈ ਜਹਾਜ ਵਿੱਚ
ਅਜੋਕੇ ਸਮੇਂ ਵਿੱਚ ਸਮੇਂ ਦੀ ਘਾਟ ਹੋਣ ਕਾਰਨ ਲੋਕ ਅਕਸਰ ਹਵਾਈ ਜਹਾਜ਼ਾਂ ਵਿੱਚ ਸਫਰ ਕਰਦੇ ਹਨ। ਅੱਜ ਤੁਹਾਨੂੰ ਇੱਕ ਅਜਿਹੀ ਜਾਣਕਾਰੀ ਦੇਵਾਂਗੇ ਜਿਸ ਨਾਲ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਜੇਕਰ ਤੁਹਾਨੂੰ ਕੋਈ ਕਹੇ ਕਿ ਤੁਸੀਂ ਹਵਾਈ ਜਹਾਜ ਵਿੱਚ ਫਲ ਨਹੀਂ ਲੈ ਕੇ ਜਾ ਸਕਦੇ ਤਾਂ ਤੁਸੀਂ ਹੈਰਾਨ ਹੋ ਜਾਵੋਗੇ ਪਰ ਅੱਜ ਤੁਹਾਨੂੰ ਜਾਣਕਾਰੀ ਦੇਵਾਂਗੇ ਉਸ ਫਲ ਬਾਰੇ ਜਿਸ ਨੂੰ ਤੁਸੀਂ ਹਵਾਈ ਜਹਾਜ਼ ਵਿੱਚ ਨਹੀਂ ਲਿਜਾ ਸਕਦੇ।
ਜੇਕਰ ਤੁਸੀਂ ਹਵਾਈ ਜਹਾਜ਼ ਵਿੱਚ ਸਫਰ ਕਰਨਾ ਹੈ ਤਾਂ ਤੁਸੀਂ ਦੁਨੀਆਂ ਦਾ ਇੱਕ ਅਜਿਹਾ ਫਲ ਵੀ ਹੈ, ਜਿਸ ਨੂੰ ਹਵਾਈ ਜਹਾਜ਼ ਵਿੱਚ ਤੁਸੀਂ ਨਾਲ ਨਹੀਂ ਲਿਜਾ ਸਕਦੇ।
ਗੱਲ ਕਰੀਏ ਉਹ ਸਫਾਲ ਦੀ ਤਾਂ ਉਹ ਫਲ ਹੈ ਨਾਰੀਅਲ ਜੋ ਸਾਡੇ ਧਾਰਮਿਕ ਰਿਵਾਜਾਂ ਵਿੱਚ ਬਹੁਤ ਮਹੱਤਵਪੂਰਨ ਹੈ। ਪਰ ਜੇਕਰ ਤੁਸੀਂ ਹਵਾਈ ਜਹਾਜ਼ ਵਿੱਚ ਸਫਰ ਕਰਨਾ ਹੈ ਤਾਂ ਤੁਹਾਨੂੰ ਇਹ ਫਲ ਨਾਲ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ। ਹਵਾਈ ਜਹਾਜ ਵਿੱਚ ਸਫਰ ਕਰਦੇ ਸਮੇਂ ਨਾਰੀਅਲ ਲੈ ਕੇ ਜਾਣ ਦੀ ਸਖਤ ਮਨਾਹੀ ਹੈ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸਨੂੰ ਜੇਲ ਵੀ ਹੋ ਸਕਦੀ ਹੈ।
ਜੇਕਰ ਨਾਰੀਅਲ ਉੱਪਰ ਲੱਗੀ ਪਾਬੰਦੀ ਦੀ ਕਾਰਨ ਦੀ ਗੱਲ ਕਰੀਏ ਤਾਂ ਉਹ ਇਹ ਸਮਝਿਆ ਜਾਂਦਾ ਹੈ ਸੁੱਕਾ ਨਾਰੀਅਲ ਇੱਕ ਜਲਨਸ਼ੀਲ ਵਸਤੂ ਹੁੰਦੀ ਹੈ।
ਇਸ ਤੋਂ ਇਲਾਵਾ ਜੇਕਰ ਪੂਰੇ ਨਾਰੀਅਲ ਦੀ ਗੱਲ ਕਰੀਏ ਤਾਂ ਉਹ ਵੀ ਤੁਸੀਂ ਨਹੀਂ ਲਿਜਾ ਸਕਦੇ ਕਿਉਂਕਿ ਉਸਦੇ ਵੀ ਜਲਦੀ ਸੜਨ ਤੇ ਉੱਲੀ ਹੋਣ ਦੀ ਸੰਭਾਵਨਾ ਜਿਆਦਾ ਹੁੰਦੀ ਹੈ। ਇਹੀ ਕਾਰਨ ਹੈਗਾ ਤੁਸੀਂ ਸਮਾਨ ਵਿੱਚ ਨਾਰੀਅਲ ਨਹੀਂ ਲਿਜਾ ਸਕਦੇ।