ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਬਣੇ ਮਾਤਾ ਪਿਤਾ

ਫਿਲਮੀ ਐਕਟਰ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਮਾਤਾ ਪਿਤਾ ਬਣ ਗਏ ਹਨ। ਦੀਪਿਕਾ ਨੇ ਅੱਜ ਪਿਆਰੀ ਜਿਹੀ ਲੜਕੀ ਨੂੰ ਜਨਮ ਦਿੱਤਾ। ਪ੍ਰਸ਼ੰਸਕਾ ਵੱਲੋਂ ਦੋਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

CATEGORIES
Share This

COMMENTS Wordpress (0) Disqus (0 )

Translate