Facebook ਤੇ instagram ਅਚਾਨਕ ਹੋਈ ਬੰਦ
ਸੋਸ਼ਲ ਮੀਡੀਆ ਪਲੇਟਫਾਰਮ facebook ਤੇ instagram ਦੁਨੀਆ ਭਰ ਵਿੱਚ ਅਚਾਨਕ ਰਾਤ ਨੂੰ ਬੰਦ ਹੋ ਗਿਆ।ਜਿਸ ਕਾਰਨ ਯੂਜ਼ਰਜ਼ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲੇ ਤੱਕ ਦੋਨੋਂ ਸੋਸ਼ਲ ਮੀਡੀਆ ਸਾਈਟਾਂ ਬੰਦ ਪਈਆਂ ਨੇ।ਦੱਸਣਯੋਗ ਹੈ ਕਿ ਕਰੋੜਾਂ ਲੋਕ ਫੇਸਬੁੱਕ ਤੇ ਇੰਸਟਾਗ੍ਰਾਮ ਨਾਲ ਜੁੜੇ ਹੋਏ ਹਨ।

CATEGORIES ਰਾਸ਼ਟਰੀ


