Bridge Collapse in Gujarat :ਗੁਜਰਾਤ ਵਿਚ ਪੁਲ ਟੁੱਟਿਆ 10 ਲੋਕਾਂ ਦੀ ਮੌਤ
ਬੁੱਧਵਾਰ ਸਵੇਰੇ Gujarat ਦੇ ਵਡੋਦਰਾ ਵਿੱਚ ਇੱਕ Bridge ਦੇ ਢਹਿਣ ਕਾਰਨ ਕਈ ਵਾਹਨ ਦਰਿਆ ਵਿੱਚ ਡਿੱਗ ਗਏ। ਇਹ Bridge ਵਡੋਦਰਾ ਅਤੇ ਆਨੰਦ ਨੂੰ ਜੋੜਨ ਵਾਲੀ ਮਹੀਸਾਗਰ ਨਦੀ ‘ਤੇ ਬਣਿਆ ਸੀ, ਜੋ ਪਾਦਰਾ ਚ ਵਿਚਕਾਰੋਂ ਟੁੱਟ ਗਿਆ ਅਤੇ ਪੁਲ ਦੋ ਹਿੱਸਿਆਂ ਵਿੱਚ ਵੰਡ ਗਿਆ। ਪੁਲ ਦੇ ਢਹਿਣ ਕਾਰਨ 10 ਲੋਕਾਂ ਦੀ ਮੌਤ ਹੋ ਗਈ ਅਤੇ 3 ਲੋਕ ਜ਼ਖਮੀ ਹੋ ਗਏ।

CATEGORIES ਰਾਸ਼ਟਰੀ
TAGS punjab news


