ਫੇਸਬੁਕ ਦੇ ਮਾਲਕ ਦਾ ਆਇਆ ਬਿਆਨ ਕਦੋਂ ਚੱਲੇਗੀ facebook te Instagram

Facebook ਦੇ ਮਾਲਕ ਮਾਰਕ ਜੁਕਰਬਰਗ ਦਾ ਫੇਸਬੁੱਕ ਤੇ ਇੰਸਟਾਗਰਾਮ ਬੰਦ ਹੋਣ ਤੋਂ ਬਾਅਦ ਪਹਿਲਾ ਬਿਆਨ ਸਾਹਮਣੇ ਆਇਆ ਹੈ ਉਸਨੇ ਦੱਸਿਆ ਕਿ ਕਦੋਂ ਫੇਸਬੁੱਕ ਤੇ ਇੰਸਟਾਗਰਾਮ ਮੁੜ ਚੱਲੇਗੀ। ਮਾਰਕ ਜੁਕਰਬਰਗ ਨੇ ਕਿਹਾ ਕਿ ਚਿੰਤਾ ਨਾ ਕਰੋ ਕੁਝ ਮਿੰਟਾਂ ਵਿੱਚ ਫੇਸਬੁੱਕ ਤੇ ਇੰਸਟਾਗ੍ਰਾਮ ਚੱਲ ਜਾਵੇਗਾ।

ਉਸਨੇ ਕਿਹਾ ਕਿ ਸਭ ਕੁਝ ਠੀਕ ਹੋ ਜਾਵੇਗਾ।

CATEGORIES
Share This

COMMENTS

Wordpress (0)
Disqus (0 )
Translate