ਸ੍ਰੀ ਮੁਕਤਸਰ ਸਾਹਿਬ ਵਲੋਂ 20 ਜੂਨ ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ


ਸ੍ਰੀ ਮੁਕਤਸਰ ਸਾਹਿਬ 16 ਜੂਨ
                                ਦਲਜੀਤ ਸਿµਘ ਬਰਾੜ ਪਲੇਸਮੈਂਟ ਅਫਸਰ ਨੇ ਜਾਣਕਾਰੀ ਦਿੰਦਿਆ ਦ¤ਸਿਆ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹ¤ਈਆ ਕਰਵਾਉਣ ਲਈ 20 ਜੂਨ 2023 ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਡੀ.ਸੀ. ਦਫਤਰ ਸੇਵਾ ਕੇਂਦਰ ਦੇ ਉ¤ਪਰ, ਸ੍ਰੀ ਮੁਕਤਸਰ ਸਾਹਿਬ ਵਿਖੇ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿ¤ਚ ਨਾਹਰ ਸਪਿਨਿੰਗ ਮਿਲਜ ਲਿਮਿਟੇਡ  ਕµਪਨੀ ਵ¤ਲੋਂ 2 ਵ¤ਖ—ਵ¤ਖ ਅਸਾਮੀਆਂ ਲਈ ਇµਟਰਵਿਊ ਲਈ ਜਾਵੇਗੀ।
                     ਪਲੇਸਮੈਂਟ ਅਫਸਰ ਵ¤ਲੋਂ ਵਧੇਰੇ ਜਾਣਕਾਰੀ ਦਿµਦੇ ਹੋਏ ਦ¤ਸਿਆ ਗਿਆ ਕਿ ਇਸ ਕੈਂਪ ਵਿ¤ਚ ਟਰੇਨੀ ਅਸਾਮੀ ਜਿਸ ਦੀ ਗਿਣਤੀ 100 ਹੈ, ਲਈ  5ਵੀ, 8ਵੀ,10ਵੀ ਅਤੇ 12ਵੀ ਪਾਸ ਕੇਵਲ ਲੜਕੀਆਂ ਅਤੇ ਟਰੇਨੀ ਅਸਾਮੀ ਜਿਸ ਦੀ ਗਿਣਤੀ 10 ਹੈ, ਲਈ ਆਈ.ਟੀ.ਆਈ.( ਇਲੈਕਟਰੋਨਿਕ, ਇਲੈਕਟਰੀਕਲ ਅਤੇ ਫਿਟਰ ਟਰੇਡ ) ਪਾਸ ਲੜਕੇ ਭਾਗ ਲੈ ਕੇ ਇµਟਰਵਿਊ ਦੇ ਸਕਦੇ ਹਨ। ਦੋਨਾ ਅਸਾਮੀਆਂ ਲਈ ਉਮਰ ਹ¤ਦ 18 ਤੋਂ 30 ਸਾਲ ਹੈ, ਅਤੇ ਨੌਕਰੀ ਦਾ ਸਥਾਨ ਜਿਲ੍ਹਾ ਮੋਹਾਲੀ ਵਿਖੇ ਹੋਵੇਗਾ।
                     ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕੈਂਪ ਵਿ¤ਚ ਭਾਗ ਲੈਣ ਸਮੇਂ ਆਪਣੇ ਵਿ¤ਦਿਅਕ ਯੋਗਤਾ ਦੇ ਦਸਤਾਵੇਜ/ਆਧਾਰ ਕਾਰਡ/ ਜਰੂਰ ਨਾਲ ਲੈ ਕੇ ਆਉਣ।
                              ਪ੍ਰਾਰਥੀ ਪਲੇਸਮੈਂਟ ਕੈਂਪ ਸਬੰਧੀ ਜਾਣਕਾਰੀ  98885—62317, 01633—262317 ਤੇ ਸੰਪਰਕ ਕਰ ਸਕਦੇ।    

CATEGORIES
TAGS
Share This

COMMENTS

Wordpress (0)
Disqus (0 )
Translate