ਭਾਰਤ ਨੇ ਪੰਜ ਵਿਕਟਾਂ ਨਾਲ West Indies ਨੂੰ ਹਰਾਇਆ
ਨਵੀਂ ਦਿੱਲੀ 1 ਮਾਰਚ- ICC ਮੈਨਜ ਟੀ20 ਵਰਲਡ ਕੱਪ ਦੇ 52ਵੇਂ ਮੁਕਾਬਲੇ ਵਿੱਚ ਭਾਰਤ ਨੇ west indies ਨੂੰ ਪੰਜ ਵਿਕਟਾਂ ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਅੱਜ ਦੇ ਮੁਕਾਬਲੇ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟਇੰਡੀਜ਼ ਨੇ 20 ਓਵਰਾਂ ਵਿੱਚ 195 ਦੌੜਾਂ ਬਣਾਈਆਂ। ਜਿਸ ਦਾ ਮੁਕਾਬਲਾ ਕਰਦਿਆਂ India ਨੇ ਸੰਜੂ ਸੈਮਸਨ ਦੀ ਸ਼ਾਨਦਾਰ ਨਾਬਾਦ 97 ਦੌੜਾਂ ਦੀ ਪਾਰੀ ਨਾਲ ਇਹ ਮੈਚ ਜਿੱਤਿਆ। 5 ਮਾਰਚ ਨੂੰ ਹੁਣ England ਨਾਲ India ਦਾ ਸੈਮੀ ਫਾਈਨਲ ਮੁਕਾਬਲਾ ਹੋਵੇਗਾ। 8 ਮਾਰਚ ਨੂੰ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ।

CATEGORIES ਖੇਡਾਂ


