ਅਬੋਹਰ ਖੇਤਰ ਵਿਚ ਗੜ੍ਹੇਮਾਰੀ ਕਾਰਨ ਭਾਰੀ ਨੁਕਸਾਨ
ਅਬੋਹਰ, 25 ਮਈ
ਇਸ ਖੇਤਰ ਵਿਚ ਅੱਜ ਬਾਅਦ ਦੁਪਹਿਰ ਬਾਰਸ਼ ਕਾਰਨ ਕਾਫ਼ੀ ਨੁਕਸਾਨ ਹੋਣ ਦੀ ਖ਼ਬਰ ਹੈ। ਪਿੰਡ ਸ਼ੇਰਗੜ੍ਹ ਵਿਚ ਕਾਫ਼ੀ ਵੱਡੇ ਪੱਧਰ ਤੇ ਨੁਕਸਾਨ ਦੀ ਖ਼ਬਰ ਹੈ। ਜਿੱਥੇ ਭਾਰੀ ਮੀਂਹ ਦੇ ਨਾਲ ਗੜ੍ਹੇਮਾਰੀ ਵੀ ਹੋਈ ਹੈ।
CATEGORIES ਮਾਲਵਾ