Uttarkashi Cloudburst -ਉਤਰਾ ਖੰਡ ਵਿਚ ਬੱਦਲ ਫੱਟਣ ਕਾਰਨ ਪਿੰਡ ਰੁੜਿਆ


ਡੈਸਕ
ਉਤਰਾਖੰਡ ਵਿਚ ਬੱਦਲ ਫੱਟਣ ਕਾਰਨ ਪਿੰਡ ਪਾਣੀ ਵਿਚ ਵਹਿ ਗਿਆ। ਜਿੱਥੇ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਅਨੇਕਾਂ ਲੋਕ ਲਾਪਤਾ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਿਕ ਇੱਥੇ ਘਰਾਂ ਅਤੇ ਹੋਟਲਾਂ ਵਿਚ ਪਾਣੀ ਭਰ ਗਿਆ। ਦੇਖਦੇ ਹੀ ਦੇਖਦੇ ਪਿੰਡ ਪਾਣੀ ਵਿਚ ਵਹਿ ਗਿਆ।

CATEGORIES
TAGS
Share This

COMMENTS

Wordpress (0)
Disqus ( )
Translate