ਗਾਇਕਾ ਮਨਜੀਤ ਕੌਰ ਯੂ ਐਸ ਏ ਦੇ ਗੀਤ ਦਿਲ ਦੇ ਜਾਨੀ ਦਾ ਪੋਸਟਰ ਰਿਲੀਜ਼

ਫ਼ਾਜਿ਼ਲਕਾ ਬਲਰਾਜ ਸਿੱਧੂ

ਬਲੈਕ ਐਂਡ ਵਾਈਟ ਮਿਊਜ਼ਿਕ ਕੰਪਨੀ ਵੱਲੋਂ ਸੁਰੀਲੀ ਗਾਇਕਾ ਮਨਜੀਤ ਕੌਰ ਯੂ ਐਸ ਏ ਦੇ ਗੀਤ ਦਿਲ ਦੇ ਜਾਨੀ ਦਾ ਪੋਸਟਰ ਡਾਕਟਰ ਵਿਜੇ ਪ੍ਰਵੀਨ ਅਤੇ ਉਸਤਾਦ ਸੰਗੀਤਕਾਰ ਮਨਜਿੰਦਰ ਤਨੇਜਾ ਫਾਜ਼ਿਲਕਾ ਵੱਲੋਂ ਸਾਂਝੇ ਤੌਰ ਤੇ ਰਿਲੀਜ਼ ਕੀਤਾ ਗਿਆ
ਇਸ ਸਬੰਧੀ ਜਾਣਕਾਰੀ ਦਿੰਦਿਆਂ ਗਾਇਕ ਹੈਪੀ ਡੀਲਾਈਟ ਨੇ ਦੱਸਿਆ ਕਿ ਇਸ ਗੀਤ ਦਾ ਸੰਗੀਤ ਮਨਜਿੰਦਰ ਤਨੇਜਾ ਦਵਿੰਦਰ ਕੈਂਥ ਵੀਡੀਓ ਫ਼ਿਲਮਾਂਕਣ ਸੰਜੇ ਕੂਮ ਅਤੇ ਗੀਤ ਦੇ ਬੋਲ ਮਨਜਿੰਦਰ ਤਨੇਜਾ ਜੀ ਨੇ ਲਿਖੇ ਹਨ
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਦਾਰ ਦਲਜੀਤ ਸਿੰਘ ਘੋਤਰਾ ਜਤਿੰਦਰ ਸਿੰਘ ਮਦਾਨ ਕਰਨੈਲ ਸਿੰਘ ਪਿਹੋਵਾ ਗਾਇਕ ਗੌਰਵ ਬੱਬਰ ਪੂਰਵ ਗਾਂਧੀ ਰਾਜ ਬੀਰ ਸਿੰਘ ਮਦਾਨ ਸ੍ਰੀ ਮਹੇਸ਼ ਦਾ ਬੜਾ ਮੁਕੇਸ਼ ਜਾਗਿੱਡ ਨਿਸ਼ਾਂਤ ਬਾਸਿਲ ਮਨਦੀਪ ਸਿੰਘ ਰੌਬਿਨ ਕੁਲਜੀਤ ਕੌਰ ਬਵਨੀਤ ਕੌਰ ਮਾਨਸੀ ਨਿਰਮਲ ਕੌਰ ਪਿਹੋਵਾ ਹਰਪ੍ਰੀਆ ਧਮੀਜਾ ਅਤੇ ਅਗਮ ਮੌਜੂਦ ਰਹੇ

CATEGORIES
Share This

COMMENTS

Wordpress (0)
Disqus (0 )
Translate