ਸ਼ੁਰੂ ਹੋਇਆ IPL-2025

ਅੱਜ Punjab Kingj ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਕਾਰ ਆਈਪੀਐਲ ਦਾ ਫਾਈਨਲ ਮੈਚ ਖੇਡਿਆ ਜਾਣਾ ਹੈ। ਦੋਵੇਂ ਟੀਮਾਂ ਅੱਜ ਦੇ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀਆਂ ਹਨ। ਇਸ ਦੇ ਨਾਲ ਹੀ ਕਰੋੜਾਂ ਲੋਕਾਂ ਦੀ ਨਜ਼ਰ ਇਸ ’ਤੇ ਹੈ।
update ਵਿਰਾਟ ਕੋਹਲੀ ਸਾਵਧਾਨੀ ਨਾਲ ਖੇਡ ਰਿਹਾ ਹੈ ਅਤੇ IPL 2025 ਦੇ ਫਾਈਨਲ ਵਿੱਚ ਪੰਜਾਬ ਕਿੰਗਜ਼ ਵਿਰੁੱਧ ਆਪਣੀ ਪਾਰੀ ਨੂੰ ਅੱਗੇ ਵਧਾ ਰਿਹਾ ਹੈ।
CATEGORIES ਅੰਤਰਰਾਸ਼ਟਰੀ


