CIA ਸਟਾਫ਼ ਕਰਮਚਾਰੀ ਦੀ ਰਿਵਾਲਵਰ ’ਚੋਂ ਚੱਲੀ ਗੋਲੀ, ਹੋ ਗਈ ਮੌਤ
ਫਾਜ਼ਿਲਕਾ, 3 ਜੂਨ
ਫਾਜ਼ਿਲਕਾ ਜ਼ਿਲੇ ਦੇ ਸੀਆਈਏ ਸਟਾਫ਼ ’ਚ ਤਾਇਨਾਤ ਇਕ Police ਕਮਰਚਾਰੀ ਦੀ ਗੋਲੀ ਲੱਗਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗੋਲੀ ਉਸਦੀ ਸਰਵਿਸ ਰਿਵਾਲਵਰ ’ਚੋਂ ਲੱਗੀ। ਉਸ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਉਸਦੀ ਮੌਤ ਹੋ ਗਈ। ਮ੍ਰਿਤਕ ਕਰਮਚਾਰੀ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ।
CATEGORIES Uncategorized


