ਗਾਇਕਾ ਮਨਜੀਤ ਯੂ ਐਸ ਏ ਦੇ ਗੀਤ ਦੀ ਰਿਕਾਰਡਿੰਗ ਮੁਕੰਮਲ ਮਨਜਿੰਦਰ ਤਨੇਜਾ
ਫ਼ਾਜਿ਼ਲਕਾ ਬਲਰਾਜ ਸਿੰਘ ਸਿੱਧੂ
ਜੇ ਕੇ ਸਟੂਡੀਓ ਲੁਧਿਆਣਾ ਵਿਖੇ ਬੀਤੇ ਦਿਨੀਂ ਗਾਇਕਾ ਮਨਜੀਤ ਕੌਰ ਦੇ ਗੀਤ ਦੀ ਰਿਕਾਰਡਿੰਗ ਬੀਤੇ ਦਿਨੀਂ ਮੁਕੰਮਲ ਹੋਈ
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਸਤਾਦ ਸੰਗੀਤਕਾਰ ਮਨਜਿੰਦਰ ਤਨੇਜਾ ਜੀ ਨੇ ਦੱਸਿਆ ਕਿ ਕਿ ਇਸ ਗੀਤ ਦਾ ਸੰਗੀਤ ਦਵਿੰਦਰ ਕੈਂਥ ਅਤੇ ਉਨ੍ਹਾਂ ਵਲੋਂ ਰਲ ਕੇ ਤਿਆਰ ਕੀਤਾ ਗਿਆ ਹੈ ਅਤੇ ਇਸ ਦਾ ਵੀਡੀਓ ਵੀਡੀਓ ਡਾਇਰੈਕਟਰ ਸੰਜੇ ਕੁਮ ਵੱਲੋਂ ਪੂਰੀ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ
ਅਤੇ ਇਸ ਗੀਤ ਦੀ ਰਿਕਾਰਡਿੰਗ ਵਿਚ ਵਿਸ਼ੇਸ਼ ਸਹਿਯੋਗ ਦਲਜੀਤ ਸਿੰਘ ਯੂ ਐਸ ਏ ਹੈਪੀ ਮਦਾਨ ਰਾਜਬੀਰ ਸਿੰਘ ਮਦਾਨ ਦਾ ਹੈ
CATEGORIES ਮਾਲਵਾ