ਕਾਂਗਰਸ ਨੇ ਹਰਿਆਣੇ ਦੇ ਸਾਰੇ ਜਿਲਿਆਂ ਵਿੱਚ ਇੰਚਾਰਜ ਥਾਪੇ
ਚੰਡੀਗੜ੍ਹ 19 ਦਸੰਬਰ। ਹਰਿਆਣੇ ਵਿੱਚ ਕਾਂਗਰਸ ਵੱਲੋਂ ਵੱਡੇ ਫੇਰ ਬਦਲ ਦੀ ਤਿਆਰੀ ਕੀਤੀ ਜਾ ਰਹੀ ਹੈ। ਪਾਰਟੀ ਦਾ ਢਾਂਚਾ ਨਵੇਂ ਸਿਰਿਓਂ ਬਣ ਸਕਦਾ ਹੈ। ਇਸ ਸਬੰਧ ਵਿੱਚ ਕਾਂਗਰਸ ਵੱਲੋਂ ਵੱਖ-ਵੱਖ 22 ਜਿਲਿਆਂ ਦੇ ਇੰਚਾਰਜ ਲਾਏ ਗਏ ਹਨ।


CATEGORIES ਹਰਿਆਣਾ


