ਮੁੱਖ ਮੰਤਰੀ ਜਲੰਧਰ ਵਿੱਚ ਲਹਿਰਾਉਣਗੇ 15 ਅਗਸਤ ਨੂੰ ਕੌਮੀ ਝੰਡਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਜਲੰਧਰ ਵਿੱਚ ਕੌਮੀ ਤਿਰੰਗਾ ਝੰਡਾ ਲਹਿਰਾਉਣਗੇ। ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ, ਡਿਪਟੀ ਸਪੀਕਰ ਤੇ ਕੈਬਨਿਟ ਮੰਤਰੀ ਕਿੱਥੇ ਕਿੱਥੇ ਕਿਹੜੇ ਜਿਲ੍ਹੇ ਵਿੱਚ ਲਹਿਰਾਉਣਗੇ ਝੰਡਾ,ਉਸ ਦੀ ਸੂਚੀ ਪੜ੍ਹੋ।
CATEGORIES ਪੰਜਾਬ