IPL 2024 ਲਖਨਊ ਸੁਪਰ ਜੋਇੰਟਸ ਨੇ ਚੇਨਈ ਸੁਪਰ ਕਿੰਗਸ ਨੂੰ ਸ਼ਾਨਦਾਰ ਮੁਕਾਬਲੇ ਵਿੱਚ ਹਰਾਇਆ
ਆਈਪੀਐਲ 2024 ਦੇ ਅੱਜ ਖੇਡੇ ਗਏ ਚਨਈ ਸੁਪਰ ਕਿੰਗਜ ਤੇ ਲਖਨਊ ਸੁਪਰ ਜਇੰਟਸ ਤੇ ਮੈਚ ਦੌਰਾਨ ਸ਼ਾਨਦਾਰ ਮੁਕਾਬਲਾ ਵੇਖਣ ਨੂੰ ਮਿਲਿਆ। ਇਸ ਮੈਚ ਦੌਰਾਨ ਲਖਨਊ ਸੁਪਰ ਜਾਇੰਟਸ ਨੇ ਛੇ ਵਿਕਟਾਂ ਨਾਲ ਚੇਨਈ ਸੁਪਰ ਕਿੰਗਸ ਨੂੰ ਹਰਾਇਆ। ਚਨਈ ਸੁਪਰ ਕਿੰਗਸ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਵੀ ਓਵਰਾਂ ਵਿੱਚ 210 ਦੌੜਾਂ ਬਣਾਈਆਂ। ਜਵਾਬੀ ਪਾਰੀ ਦੌਰਾਨ ਲਖਨਊ ਸੁਪਰ ਕਿੰਗਸ ਨਹੀਂ ਵਧੀਆ ਸ਼ੁਰੂਆਤ ਕੀਤੀ ਪਰ ਬਾਅਦ ਵਿੱਚ ਅਚਾਨਕ ਪਾਰੀ ਥੋੜਾ ਚਿਰ ਲੜ ਖੜਾਈ। ਪਰ ਲਖਨਊ ਸੁਪਰ ਕਿੰਗਸ ਵੱਲੋਂ ਸਟੋਇਨਿਸ ਨੇ ਸ਼ਾਨਦਾਰ 124 ਦੌੜਾਂ ਦੀ ਨਾਬਾਦ ਪਾਰੀ ਖੇਡੀ ਤੇ ਟੀਮ ਨੂੰ ਜਿੱਤ ਦਵਾਈ। ਦੂਬੇ ਤੇ ਪੂਰਨ ਨੇ ਉਸਦਾ ਸਾਥ ਦਿੱਤਾ। ਸ਼ਾਨਦਾਰ ਮੁਕਾਬਲਾ ਅੱਜ ਦਰਸ਼ਕਾਂ ਨੂੰ ਵੇਖਣ ਨੂੰ ਮਿਲਿਆ। ਜਦੋਂ 24 ਦੌੜਾਂ ਵਿੱਚ 58 ਦੌੜਾਂ ਦੀ ਜਿੱਤ ਲਈ ਲਖਨਊ ਸੁਪਰ ਜੈਂਟਸ ਨੂੰ ਜਰੂਰਤ ਸੀ ਤਾਂ ਇੱਕ ਵਾਰ ਲੱਗਦਾ ਸੀ ਕਿ ਮੈਚ ਚਨਈ ਸੁਪਰ ਕਿੰਗਸ ਲੈ ਜਾਵੇਗੀ ਪਰ ਸਟਾਈਨਸ ਤੇ ਪੂਰਨ ਦੀ ਸ਼ਾਨਦਾਰ ਬੱਲੇਬਾਜ਼ੀ ਨੇ ਮੈਚ ਦਾ ਪਾਸਾ ਪਲਟ ਦਿੱਤਾ।

CATEGORIES ਖੇਡਾਂ


