ਭਲਕੇ ਆਵੇਗਾ ਦਸਵੀਂ ਕਲਾਸ ਦਾ ਨਤੀਜਾ !
ਐਸਏਐਸ ਨਗਰ 17 ਅਪ੍ਰੈਲ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਭਲ ਕੇ ਆਉਣ ਦੀ ਪੂਰੀ ਸੰਭਾਵਨਾ ਹੈ। ਨਹੀਂ ਦੱਸਣ ਯੋਗ ਹੈ ਕਿ ਦਸਵੀਂ ਜਮਾਤ ਦੀ ਪ੍ਰੀਖਿਆ 13 ਫਰਵਰੀ ਤੋਂ ਲੈ ਕੇ 6 ਮਾਰਚ 2024 ਤੱਕ ਚੱਲੀ ਸੀ। 3 ਲੱਖ ਤੋਂ ਵੱਧ ਬੱਚਿਆਂ ਨੇ ਦਸਵੀਂ ਕਲਾਸ ਦੇ ਪੇਪਰ ਦਿੱਤੇ। ਬੋਰਡ ਵੱਲੋਂ 18 ਅਪ੍ਰੈਲ ਨੂੰ ਨਤੀਜਾ ਐਲਾਨਿਆ ਜਾਵੇਗਾ। ਤੇ ਜਿਸ ਦਾ ਲਿੰਕ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ pseb.ac.in ਤੇ ਵੇਖਿਆ ਜਾ ਸਕਦਾ ਹੈ।
CATEGORIES ਸਿੱਖਿਆ