ਸਿੱਧੂ ਮੂਸੇਵਾਲਾ ਦੀ ਮਾਤਾ ਨੇ ਪਾਈ ਭਾਵੁਕ ਪੋਸਟ

ਚੰਡੀਗੜ੍ਹ। ਸਿੱਧੂ ਮੂਸੇ ਵਾਲਾ ਦੇ ਛੋਟੇ ਭਰਾ ਦੇ ਜਨਮ ਤੋਂ ਅਗਲੇ ਦਿਨ ਮੂਸੇ ਵਾਲਾ ਦੀ ਮਾਂ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਭਾਵਕ ਪੋਸਟ ਪਾਈ। ਜਿਸ ਵਿੱਚ ਉਨ੍ਹਾਂ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਅਰਦਾਸ ਕੀਤੀ ਕਿ ਪਰਮਾਤਮਾ ਸਿੱਧੂ ਮੂਸੇ ਵਾਲਾ ਦੇ ਛੋਟੇ ਵੀਰ ਨੂੰ ਉਸੇ ਤਰ੍ਹਾਂ ਨਿਡਰਤਾ,ਹਲੀਮੀ ਵਰਗੇ ਗੁਣ ਬਖਸ਼ੇ। ਉਹਨਾਂ ਮੂਸੇ ਵਾਲੇ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਪੁੱਤ ਤੂੰ ਵਾਪਸ ਮੁੜ ਆਇਆ ਤੇਰੇ ਵੀਰ ਦੇ ਰੂਪ ਵਿੱਚ। ਮੈਂ ਭਾਗਾਂ ਵਾਲੀ ਹਾਂ ਕਿ ਤੇਰੀ ਰੂਹ ਦੀ ਮੁੜ ਮਾਂ ਬਣੀ ਹਾਂ।

CATEGORIES
Share This

COMMENTS

Wordpress (0)
Disqus (0 )
Translate