+2 ਬਾਅਦ ਬੱਚੇ ਨੂੰ ਕੀ ਕਰਵਾਈਏ ?
ਚੰਡੀਗੜ੍ਹ। ਜਦੋਂ ਬੱਚਾ ਗਿਆਰਵੀਂ ਜਾਂ ਬਾਰਵੀਂ ਵਿੱਚ ਹੁੰਦਾ ਹੈ ਤਾਂ ਮਾਪਿਆਂ ਨੂੰ ਉਦੋਂ ਤੋਂ ਹੀ ਚਿੰਤਾ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਆਖਿਰ ਬੱਚਿਆਂ ਨੂੰ +2 ਬਾਅਦ ਕੀ ਕਰਵਾਇਆ ਜਾਵੇ। ਬੱਚਿਆਂ ਦੇ ਸੁਨਹਿਰੇ ਭਵਿੱਖ ਨੂੰ ਲੈ ਕੇ ਮਾਪੇ ਅਕਸਰ ਹੀ ਦੁਚਿੱਤੀ ਵਿੱਚ ਰਹਿੰਦੇ ਹਨ। ਇਹ ਜਾਣਕਾਰੀ ਉਨਾਂ ਸਾਰੇ ਮਾਪਿਆਂ ਤੇ ਉਨਾਂ ਦੇ ਬੱਚਿਆਂ ਲਈ ਹੈ ਜਿਨਾਂ ਦੇ ਬੱਚੇ ਗਿਆਰਵੀਂ ਜਾਂ ਬਾਰਵੀਂ ਕਲਾਸ ਵਿੱਚ ਹਨ ਜਾਂ ਉਨਾਂ ਨੇ ਪੇਪਰ ਦੇ ਦਿੱਤੇ ਹਨ। ਇਸ ਖਬਰ ਨੂੰ ਪੂਰਾ ਪੜ੍ਹਨਾ ਤੇ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਨਾ ਇਹ ਤੁਹਾਡੇ ਤੇ ਤੁਹਾਡੇ ਬੱਚਿਆਂ ਲਈ ਜਾਣਕਾਰੀ ਭਰਪੂਰ ਖਬਰ ਹੈ। ਖਬਰ ਦੇ ਨਾਲ ਜੋ ਤਸਵੀਰਾਂ ਦਿੱਤੀਆਂ ਗਈਆਂ ਹਨ ਉਹਨਾਂ ਵਿੱਚ ਸਾਰੀ ਜਾਣਕਾਰੀ ਹੈ ਕਿ ਤੁਹਾਡਾ ਬੱਚਾ ਕਾਮਰਸ, ਮੈਡੀਕਲ,ਨੋਨ ਮੈਡੀਕਲ ਆਰਟਸ ਵਿੱਚ +2 ਕਰਨ ਤੋਂ ਬਾਅਦ ਕਿਹੜੇ ਖੇਤਰ ਵਿੱਚ ਆਪਣਾ ਭਵਿੱਖ ਸੁਨਹਿਰੀ ਬਣਾ ਸਕਦਾ ਹੈ।

ਇਸ ਖਬਰ ਨੂੰ ਅਣਗੌਲਾ ਨਾ ਕਰਕੇ ਅੱਗੇ ਸ਼ੇਅਰ ਕਰਨ ਦੀ ਖੇਚਰ ਜਰੂਰ ਕਰਨਾ ਜੀ।





CATEGORIES ਸਿੱਖਿਆ


