ਮੈਲਬੋਰਨ ਵਿੱਚ ਸੜਕ ਹਾਦਸੇ ਦੌਰਾਨ ਬੱਚੇ ਸਮੇਤ ਪੰਜ ਭਾਰਤੀਆਂ ਦੀ ਮੌਤ

ਆਸਟ੍ਰੇਲੀਆ 8 ਨਵੰਬਰ। ਮੈਲਬੋਰਨ ਵਿੱਚ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਪੰਜ ਭਾਰਤੀਆਂ ਦੀ ਮੌਤ ਹੋਣ ਦੀ ਮਾੜੀ ਖਬਰ ਮਿਲੀ ਹੈ ਜਿਸ ਵਿੱਚ ਇੱਕ ਬੱਚਾ ਵੀ ਸ਼ਾਮਿਲ ਸੀ।
ਪਤਾ ਲੱਗਿਆ ਕਿ BMW ਕਾਰ ਨੂੰ ਇੱਕ 60 ਸਾਲਾ ਡਰਾਈਵਰ ਚਲਾ ਰਿਹਾ ਸੀ ਤੇ ਬੇਕਾਬੂ ਹੋਈ ਕਾਰ ਇੱਕ ਪੱਬ ਵਿੱਚ ਜਾ ਵੜੀ ਜਿਸ ਕਾਰਨ ਪੰਜ ਜਣਿਆਂ ਦੀ ਮੌਤ ਹੋ ਗਈ।

CATEGORIES
Share This

COMMENTS

Wordpress (0)
Disqus (0 )
Translate