ਅਣਖ਼ ਖਾਤਰ ਕਤਲ , 19 ਸਾਲਾ ਭਰਾ ਵੱਲੋਂ 17 ਸਾਲਾ ਭੈਣ ਦਾ ਕਤਲ


ਸ੍ਰੀ ਮੁਕਤਸਰ ਸਾਹਿਬ , 27 ਜੂਨ
ਜਿ਼ਲ੍ਹੇ ਦੇ ਪਿੰਡ ਫਕਰਸਰ ਵਿਚ ਇਕ ਭਰਾ ਵਲੋਂ ਆਪਣੀ ਭੈਣ ਦਾ ਕਤਲ ਕਰ ਦਿੱਤਾ ਗਿਆ। ਕਤਲ ਅਣਖ ਖਾਤਰ ਕੀਤਾ ਦੱਸਿਆ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਜਦੋਂ ਘਰ ਵਿਚ ਕੋਈ ਵੀ ਨਹੀਂ ਸੀ। ਉਸ ਸਮੇਂ ਹੀ ਭਰਾ ਵੱਲੋਂ ਆਪਣੀ ਭੈਣ ਦਾ ਕਤਲ ਕੀਤਾ ਗਿਆ। ਭਰਾ ਆਪਣੀ ਭੈਣ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ।

CATEGORIES
TAGS
Share This

COMMENTS

Wordpress (0)
Disqus (0 )
Translate