ਚਰਨਜੀਤ ਸਿੰਘ ਬਰਾੜ ਹੋਣਗੇ ਅੱਜ ਭਾਜਪਾ ਵਿੱਚ ਸ਼ਾਮਲ
ਚੰਡੀਗੜ 16 ਜਨਵਰੀ। ਸੁਖਬੀਰ ਬਾਦਲ ਦੇ OSD ਰਹੇ ਤੇ ਸੀਨੀਅਰ ਅਕਾਲੀ ਆਗੂ ਚਰਨਜੀਤ ਬਰਾੜ ਅੱਜ ਹੋਣਗੇ ਭਾਜਪਾ ਵਿੱਚ ਸ਼ਾਮਲ।
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਇਨ੍ਹਾਂ ਆਗੂਆਂ ਨੂੰ ਕਰਵਾਉਣਗੇ ਭਾਜਪਾ ਵਿੱਚ ਸ਼ਾਮਿਲ।

CATEGORIES ਪੰਜਾਬ


