ਇੰਜਣ ਵਿਚ ਖਰਾਬੀ ਕਾਰਨ ਰੁਕੀ ਗੱਡੀ
ਅੱਜ ਹਿੰਦੂਮੱਲ ਕੋਟ ਵਿਖੇ ਅਬੋਹਰ ਤੋਂ ਗੰਗਾਨਗਰ ਜਾ ਰਹੀ ਇਕ ਗੱਡੀ ਦੇ ਇੰਜਣ ਵਿਚ ਖਰਾਬੀ ਆਉਣ ਕਾਰਨ ਹਿੰਦੂਮੱਲ ਕੋਟ ਦੇ ਰੇਲਵੇ ਸਟੇਸ਼ਨ ਤੋਂ ਥੋੜ੍ਹੀ ਦੂਰ ਰੁਕੀ ਰਹੀ। ਜਿਸ ਕਾਰਨ ਯਾਤਰੀਆਂ ਨੂੰ ਪ੍ਰੇ਼ਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪਰ ਇਸ ਸਬੰਧੀ ਕਿਸੇ ਵੀ ਰੇਲਵੇ ਦੇ ਅਧਿਕਾਰੀ ਵਲੋਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
CATEGORIES ਮਾਲਵਾ


