ਭਾਜਪਾ ਦਾ ਗੈਂਗਸਟਰ ਪ੍ਰੇਮ ਆਇਆ ਸਾਹਮਣੇ-ਅਮਨ ਅਰੋੜਾ

ਚੰਡੀਗੜ੍ਹ 10 ਜੁਲਾਈ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਭਾਜਪਾ ਨੂੰ ਘੇਰਦਿਆਂ ਕਿਹਾ ਕਿ ਭਾਜਪਾ ਦਾ ਗੈਂਗਸਟਰ ਪ੍ਰੇਮ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਅਬੋਰ ਵਿੱਚ ਕਤਲ ਕੀਤੇ ਗਏ ਸੰਜੇ ਅਰੋੜਾ ਦੇ ਪਰਿਵਾਰ ਨਾਲ ਸਾਰਾ ਪੰਜਾਬ ਖੜਾ ਹੈ ਤੇ ਦੂਜੇ ਪਾਸੇ ਭਾਜਪਾ ਨੂੰ ਗੈਂਗਸਟਰਾਂ ਦਾ ਫਿਕਰ ਹੋਇਆ ਪਿਆ ਹੈ। ਉਹਨਾਂ ਕਿਹਾ ਕਿ “ਬੇਹੱਦ ਸ਼ਰਮਨਾਕ…
ਭਾਜਪਾ ਦਾ ਗੈਂਗਸਟਰ-ਪ੍ਰੇਮ ਆਇਆ ਸਾਹਮਣੇ।
ਜਿੱਥੇ ਸਮੁੱਚਾ ਪੰਜਾਬ ਅਬੋਹਰ ਦੇ ਉੱਘੇ ਸਮਾਜਸੇਵੀ ਵਪਾਰੀ ਸ੍ਰੀ ਸੰਜੇ ਵਰਮਾ ਦੇ ਪਰਿਵਾਰ ਨਾਲ ਖੜਾ ਹੈ, ਉੱਥੇ ਸ ਮਨਜਿੰਦਰ ਸਿੰਘ ਸਿਰਸਾ ਦਾ ਅੱਜ ਗੈਂਗਸਟਰਾਂ ਦੇ ਹੱਕ ਵਿੱਚ ਡਟਣਾ ਸਾਬਤ ਕਰ ਦਿੰਦਾ ਹੈ ਸੈਂਟਰਲ ਜੇਲ੍ਹਾਂ ਰਾਹੀਂ ਭਾਜਪਾ ਹੀ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰ ਰਹੀ ਹੈ।”

CATEGORIES
Share This

COMMENTS

Wordpress (0)
Disqus ( )
Translate