ਸਾਬਕਾ ਕੈਬਨਿਟ ਮੰਤਰੀ ਚੌਧਰੀ ਸਤਿਅਦੇਵ ਮਲੇਠੀਆ ਦੀ ਪੋਤੀ ਐਡਵੋਕੇਟ ਅਤੇ ਭਾਜਪਾ ਆਗੂ ਸਰਿਤਾ ਮਲੇਠੀਆ ਤੇ ਹਲਮਾ


ਆਪਣੇ ਪਿਤਾ, ਭਰਾ ਅਤੇ ਹੋਰਨਾਂ ਤੇ ਲਾਏ ਦੋਸ਼
ਪੁਲਿਸ ਮਾਮਲੇ ਦੀ ਜਾਂਚ ਵਿਚ ਜੁੱਟੀ
ਅਬੋਹਰ, ਅੱਜ ਸਾਬਕਾ ਕੈਬਨਿਟ ਮੰਤਰੀ ਚੌਧਰੀ ਸਤਿਆਦੇਵ ਮਲੇਠੀਆ ਦੀ ਪੋਤੀ ਐਡਵੋਕੇਟ ਅਤੇ ਭਾਜਪਾ ਆਗੂ ਸਰਿਤਾ ਮਲੇਠੀਆ ਤੇ ਹਲਮਾ ਹੋਣ ਦੀ ਖ਼ਬਰ ਹੈ। ਸਰਿਤਾ ਮਲੇਠੀਆ ਨੇ ਆਪਣੇ ਪਿਤਾ, ਭਰਾ ਤੇ ਹੋਰਨਾਂ ਤੇ ਦੋਸ਼ ਲਾਏ ਹਨ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।

CATEGORIES
Share This

COMMENTS

Wordpress (0)
Disqus (0 )
Translate