NEET ਦੀ ਪ੍ਰੀਖਿਆ ’ਚ Rajsthan ਦੇ ਵਿਦਿਆਰਥੀਆਂ ਨੇ ਰਚਾਇਆ ਇਤਿਹਾਸ


ਹਨੂੰਮਾਨਗੜ੍ਹ 14 ਜੂਨ
ਨੀਟ 2025 ਦੇ ਐਲਾਨੇਗਏ ਨਤੀਜੇ ’ਚ ਰਾਜਸਥਾਨ ਦੇ ਵਿਦਿਆਰਥੀਆਂ ਨੇ ਝੰਡਾ ਲਹਿਰਾਇਆ ਹੈ। ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲੇ ਤੋਂ ਟਾਪਰ ਮਹੇਸ਼ ਕੁਮਾਰ ਨੇ 99.99% ਅੰਕ ਪ੍ਰਾਪਤ ਕਰਕੇ ਏਆਈਆਰ -1 ਹਾਸਲ ਕੀਤਾ ਹੈ। ਇਸ ਪ੍ਰੀਖਿਆ ਵਿੱਚ ਦੇਸ਼ ਭਰ ਤੋਂ 22 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ, ਜਿਨ੍ਹਾਂ ’ਚੋਂ 12 ਲੱਖ ਤੋਂ ਵੱਧ ਵਿਦਿਆਰਥੀ ਸਫਲ ਹੋਏ ਸਨ। ਇਸ ਦੇ ਨਾਲ ਹੀ, 9 ਮੁੰਡੇ ਅਤੇ 1 ਕੁੜੀ ਨੇ ਟੌਪ 10 ’ਚ ਆਪਣੀ ਜਗ੍ਹਾ ਬਣਾਈ ਹੈ।

ਇਸ ਵਾਰ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਵਿਦਿਆਰਥੀ ਨੇ ਆਲ ਇੰਡੀਆ ਟਾਪਰ ਆ ਕੇ ਇਤਿਹਾਸ ਰਚਿਆ ਹੈ। ਹਨੂੰਮਾਨਗੜ੍ਹ ਦੇ ਮਹੇਸ਼ ਕੁਮਾਰ ਨੇ ਆਲ ਇੰਡੀਆ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਿਸ ਕਾਰਨ ਸੀਕਰ ਜ਼ਿਲਾ ਇੱਕ ਵਾਰ ਫਿਰ ਸਿਖਰ ’ਤੇ ਰਿਹਾ।

CATEGORIES
TAGS
Share This

COMMENTS

Wordpress (0)
Disqus (0 )
Translate