ਪੰਜਾਬ ਕਿੰਗਸ ਨੇ ਐਮਆਈ ਨੂੰ ਹਰਾ ਕੇ ਫਾਈਨਲ ਚ ਕੀਤਾ ਪ੍ਰਵੇਸ਼,5 ਵਿਕਟਾਂ ਨਾਲ ਜਿੱਤੀ ਪੰਜਾਬ

ਚੰਡੀਗੜ 2 ਮਈ। ਆਈਪੀਐਲ 2025 ਦੇ ਕੁਆਲੀਫਾਈਰ ਦੂਜੇ ਮੈਚ ਵਿੱਚ MI ਤੇ ਪੰਜਾਬ ਕਿੰਗਸ ਦੇ ਰੋਮਾਂਚਿਕ ਮੁਕਾਬਲੇ ਵਿੱਚ ਸ਼੍ਰੇਅਸ਼ ਅਈਅਰ ਦੀ ਸ਼ਾਨਦਾਰ ਪਾਰੀ ਨਾਲ ਪੰਜਾਬ ਕਿੰਗਸ ਨੇ 5 ਵਿਕਟਾਂ ਨਾਲ ਐਮਆਈ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਹੁਣ ਤਿੰਨ ਜੂਨ ਨੂੰ ਪੰਜਾਬ ਕਿੰਗਸ ਤੇ ਆਰਸੀਬੀ ਦਾ ਅਹਿਮਦਾਬਾਦ ਵਿੱਚ ਫਾਈਨਲ ਮੁਕਾਬਲਾ ਹੋਵੇਗਾ।

CATEGORIES
Share This

COMMENTS

Wordpress (0)
Disqus ( )
Translate