ਪੰਜਾਬ ਦੇ 6 ਜ਼ਿਲਿਆਂ ਦੇ ਡੀਸੀ ਬਦਲੇ

ਚੰਡੀਗੜ੍ਹ 25 ਫਰਵਰੀ। ਪੰਜਾਬ ਸਰਕਾਰ ਵੱਲੋਂ ਛੇ ਜ਼ਿਲਿਆਂ ਦੇ ਡੀਸੀ ਬਦਲੇ ਗਏ ਹਨ। ਕੁੱਲ 8 ਆਈਏਐਸ ਅਧਿਕਾਰੀਆਂ ਦੇ ਤਬਾਦਲੇ ਹੋਏ ਹਨ। ਸਰਕਾਰ ਵੱਲੋਂ ਐਸਏਐਸ ਨਗਰ,ਬਰਨਾਲਾ ਫਰੀਦਕੋਟ ਹੁਸ਼ਿਆਰਪੁਰ ਸ਼ਹੀਦ ਭਗਤ ਸਿੰਘ ਨਗਰ ਤੇ ਮਲੇਰਕੋਟਲਾ ਜ਼ਿਲਿਆਂ ਦੇ ਡੀਸੀ ਬਦਲੇ ਗਏ ਹਨ।

CATEGORIES
TAGS
Share This

COMMENTS

Wordpress (0)
Disqus (0 )
Translate