ਕਾਂਗਰਸ ਨੇ 6 ਰਾਜਾਂ ਦੇ ਪ੍ਰਧਾਨ ਬਦਲੇ
ਦਿੱਲੀ 21 ਫਰਵਰੀ। ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਵੱਲੋਂ ਛੇ ਰਾਜਾਂ ਦੇ ਪ੍ਰਧਾਨ ਬਦਲੇ ਗਏ ਹਨ। ਰਾਸ਼ਟਰੀ ਮਹਿਲਾ ਕਾਂਗਰਸ ਦੇ 6 ਰਾਜਾਂ ਦੇ ਪ੍ਰਧਾਨ ਬਦਲ ਕੇ ਉਹਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਜਿਨਾਂ ਰਾਜਾਂ ਦੇ ਪ੍ਰਧਾਨ ਬਦਲੇ ਗਏ ਹਨ ਉਹਨਾਂ ਵਿੱਚ ਰਾਜਸਥਾਨ ਗੋਆ ਗੁਜਰਾਤ ਮਿਜ਼ੋਰਮ ਪਾਂਡੋਚੇਰੀ ਤੇ ਅੰਡੇਮਾਨ ਨਿਕੋਬਾਰ ਸ਼ਾਮਿਲ ਹਨ।


CATEGORIES ਰਾਸ਼ਟਰੀ


