ਸ਼੍ਰੀ ਗੁਰੂ ਰਵਿਦਾਸ ਸਭਾ (ਰਜਿ.) ਨਵੀਂ ਅਬਾਦੀ ਇਸਲਾਮਾਬਾਦ ਪੀਰ ਗੁਰਾਇਆ ਫਾਜ਼ਿਲਕਾ ਦੀ ਹੋਈ ਚੋਣ

ਫਾਜ਼ਿਲਕਾ 29 ਦਸੰਬਰ 

 ਸ਼੍ਰੀ ਗੁਰੂ ਰਵਿਦਾਸ ਸਭਾ (ਰਜਿ.) ਨਵੀਂ ਅਬਾਦੀ ਇਸਲਾਮਾਬਾਦ ਪੀਰ ਗੁਰਾਇਆ ਫਾਜ਼ਿਲਕਾ ਦੀ ਚੋਣ ਸ਼੍ਰੀ ਸ਼ੇਰ ਸਿੰਘ ਕਾਰਜਕਾਰੀ ਪ੍ਰਧਾਨ ਦੀ ਨਿਗਰਾਨੀ ਹੇਠ ਸ਼੍ਰੀ ਗੁਰੂ ਰਵਿਦਾਸ ਮੰਦਿਰ ਪੀਰ ਗੁਰਾਇਆ ਵਿਖੇ ਹੋਈ ਜੋ ਕਿ ਨਿਮਨ ਅਨੁਸਾਰ ਹੈ।ਸ਼੍ਰੀ ਖੜਕ ਸਿੰਘ (ਸਰਪ੍ਰਸਤ) ਖੇਮ ਰਾਜ ਸੋਲੀਆ (ਚੇਅਰਮੈਨ), ਭੀਮ ਸੈਨ ਸੋਲੀਆ (ਪ੍ਰਧਾਨ), ਫਕੀਰ ਚੰਦ (ਸੀ.ਮੀਤ ਪ੍ਰਧਾਨ), ਨਰਿੰਦਰ ਕੁਮਾਰ (ਮੀਤ ਪ੍ਰਧਾਨ), ਸ਼ੇਰ ਸਿੰਘ (ਮੀਤ ਪ੍ਰਧਾਨ), ਸੰਤ ਰਾਮ ਸੋਲੀਆ (ਜਨਰਲ ਸੈਕਟਰੀ), ਨਰੇਸ਼ ਕੁਮਾਰ ਸੋਲੀਆ (ਸਹਾਇਕ ਸੈਕਟਰੀ), ਡਾ. ਗੁਰਚਰਨ ਸਿੰਘ (ਡਿਪਟੀ ਜਨਰਲ ਸੈਕਟਰੀ), ਓਮ ਪ੍ਰਕਾਸ਼ (ਖਜਾਨਚੀ), ਨੌਰੰਗ ਲਾਲ (ਸਹਾਇਕ ਖਜਾਨਚੀ), ਅਸ਼ਵਨੀ ਕੁਮਾਰ (ਆਡੀਟਰ), ਐਡਵੋਕੇਟ ਦੀਪਾਲੀ (ਕਾਨੂੰਨੀ ਸਲਾਹਕਾਰ), ਵਿਨੋਦ ਸਲਾਹਕਾਰ), ਨੀਰਜ ਕੁਮਾਰ (ਪ੍ਰੈਸ ਸਕੱਤਰ), ਜਤਿੰਦਰ ਕੁਮਾਰ (ਪ੍ਰੈਸ ਫੋਟੋਗ੍ਰਾਫਰ), ਹਰਬੰਸ ਲਾਲ (ਫੋਟੋਗ੍ਰਾਫਰ), ਨਵਦੀਪ ਕੁਮਾਰ ਸੋਲੀਆ (ਮੀਡੀਆ ਇੰਚਾਰਜ), ਜਤਿੰਦਰ ਕੁਮਾਰ (ਪ੍ਰਚਾਰ ਸਕੱਤਰ), ਜਗਦੀਸ਼ ਲਾਲ ਫਾਂਡੀਆ (ਸਲਾਹਕਾਰ) ਨੂੰ ਅਹੁਦੇਦਾਰਾਂ ਵਜੋਂ ਚੁਣਿਆ ਗਿਆ।

CATEGORIES
Share This

COMMENTS

Wordpress (0)
Disqus (0 )
Translate