ਬਠਿੰਡਾ ਹਾਦਸੇ ਦੇ ਮ੍ਰਿਤਕਾਂ ਤੇ ਜ਼ਖਮੀਆਂ ਦੀ ਹੋਈ ਪਛਾਣ

ਬਠਿੰਡਾ 27 ਦਸੰਬਰ। ਬਠਿੰਡਾ ਨੇੜਲੇ ਪਿੰਡ ਜੀਵਨ ਸਿੰਘ ਵਾਲਾ ਵਿੱਚ ਅੱਜ ਇੱਕ ਬਸ ਗੰਦੇ ਨਾਲੇ ਵਿੱਚ ਡਿੱਗਣ ਕਾਰਨ ਕਰੀਬ ਪੰਜ ਜਣਿਆਂ ਦੀ ਮੌਤ ਹੋ ਗਈ ਤੇ ਕਈ ਲੋਕ ਜਖਮੀ ਹੋ ਗਏ। ਇਸ ਹਾਦਸੇ ਵਿੱਚ ਜਖਮੀ ਹੋਏ ਤੇ ਮਿਰਤਕ ਲੋਕਾਂ ਦੀ ਪਹਿਛਾਣ ਹੋ ਗਈ ਹੈ ਵੇਖੋ ਸੂਚੀ।

CATEGORIES
Share This

COMMENTS

Wordpress (0)
Disqus (0 )
Translate