ਮੁੱਖ ਮੰਤਰੀ ਦੇ ਕੇਂਦਰੀ ਮੰਤਰੀ ਨੇ ਬ੍ਰਹਮ ਸਰੋਵਰ ਤੇ ਕੀਤੀ ਆਰਤੀ
ਕੁਰੂਕਸ਼ੇਤਰ 12 ਦਸੰਬਰ।
ਗੀਤਾ ਜਯੰਤੀ ਦੇ ਪਾਵਨ ਮੌਕੇ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਕੁਰੂਕਸ਼ੇਤਰ ਦੇ ਬ੍ਰਹਮ ਸਰੋਵਰ ਤੱਟ ਤੇ ਪਹੁੰਚੇ। ਜਿੱਥੇ ਉਹਨਾਂ ਨੇ ਮਹਾ ਆਰਤੀ ਕੀਤੀ ਤੇ ਬ੍ਰਹਮ ਸਰੋਵਰ ਦੇ ਤੱਟ ਤੇ ਦੀਪ ਜਗਾਏ। ਇਸ ਮੌਕੇ ਤੇ ਮੁੱਖ ਮੰਤਰੀ ਵੱਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਸਾਹਮਣੇ ਸਮੂਹ ਸੂਭਾ ਵਾਸੀਆਂ ਦੇ ਭਲੇ ਲਈ ਅਰਦਾਸ ਵੀ ਕੀਤੀ।

CATEGORIES ਹਰਿਆਣਾ


