ਪੰਜਾਬ ਦੀ ਰਾਚੇਲ ਗੁਪਤਾ ਬਣੀ ਮਿਸ ਗਰਾਂਡ ਇੰਟਰਨੈਸ਼ਨਲ 2024

ਪੰਜਾਬ ਦੇ ਜਲੰਧਰ ਦੀ ਧੀ ਨੇ ਇੱਕ ਵਾਰ ਫੇਰ ਪੰਜਾਬ ਦਾ ਨਾਮ ਦੁਨੀਆਂ ਭਰ ਵਿੱਚ ਰੋਸ਼ਨ ਕੀਤਾ ਹੈ। 80 ਤੋਂ ਵੱਧ ਦੇਸ਼ਾਂ ਦੇ ਉਮੀਦਵਾਰਾਂ ਵਿੱਚ ਹੋਏ ਮੁਕਾਬਲੇ ਦੌਰਾਨ ਜਲੰਧਰ ਦੀ ਰਹਿਣ ਵਾਲੀ ਰਚੇਲ ਗੁਪਤਾ ਮਿਸਗਰਾਂਡ ਇੰਟਰਨੈਸ਼ਨਲ 2024 ਚੁਣੀ ਗਈ। ਇਹ ਖਿਤਾਬ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਕੁੜੀ ਹੈ। ਉਹ ਜਲੰਧਰ ਦੀ ਜੰਮਪਲ ਹੈ। ਇਹਨਾਂ ਮੁਕਾਬਲਿਆਂ ਵਿੱਚ 80 ਤੋਂ ਵੱਧ ਦੇਸ਼ਾਂ ਦੀਆਂ ਉਮੀਦਵਾਰਾਂ ਵੱਲੋਂ ਭਾਗ ਲਿਆ ਗਿਆ ਸੀ। ਜਿਸ ਵਿੱਚ ਰਚੇਲ ਗੁਪਤਾ ਨੇ ਜਿੱਤ ਪ੍ਰਾਪਤ ਕਰਕੇ ਆਪਣੇ ਹੁਨਰ ਦਾ ਲੋਹਾ ਮਨਵਾਇਆ।

CATEGORIES
Share This

COMMENTS

Wordpress (0)
Disqus (0 )
Translate