ਲਓ ਬਈ ਬੱਚਿਓ ਖਿੱਚ ਲਓ ਤਿਆਰੀ,CBSE ਬੋਰਡ ਨੇ ਦਸਵੀਂ ਦੇ ਬਾਰਵੀਂ ਦੀ ਡੇਟਸ਼ੀਟ ਕੀਤੀ ਜਾਰੀ

ਨਵੀਂ ਦਿੱਲੀ 20 ਨਵੰਬਰ (ਦਾ ਪੋਸਟਮੇਲ ਬਿਊਰੋ)

ਬੋਰਡ ਦੀ ਪ੍ਰੀਖਿਆਵਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਤੇ ਮਾਪਿਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ। ਲਓ ਬਈ ਬੱਚਿਓ ਹੁਣ ਖਿੱਚ ਲਓ ਤਿਆਰੀ, ਤੁਹਾਡੇ ਫਾਈਨਲ ਪ੍ਰੀਖਿਆ ਲਈ ਡੇਟ ਸ਼ੀਟ ਜਾਰੀ ਹੋ ਚੁੱਕੀ ਹੈ। CBSE ਬੋਰਡ ਵੱਲੋਂ ਦਸਵੀਂ ਤੇ ਬਾਰ੍ਹਵੀਂ ਜਮਾਤ ਲਈ ਸਾਲ 2024-25 ਦੀ ਡੇਟ ਸ਼ੀਟ ਜਾਰੀ ਕਰ ਦਿੱਤੀ ਗਈ ਹੈ। ਦਸਵੀਂ ਤੇ ਬਾਰਵੀਂ ਕਲਾਸ ਲਈ ਪ੍ਰੀਖਿਆਵਾਂ ਸ਼ੁਰੂ 15 ਫਰਵਰੀ ਨੂੰ ਹੋਣਗੀਆਂ ਜਦੋਂ ਕਿ ਦਸਵੀਂ ਕਲਾਸ ਦੀ ਪਰੀਖਿਆ 18 ਮਾਰਚ ਨੂੰ ਸਮਾਪਤ ਹੋਵੇਗੀ,ਜਦੋਂ ਕਿ ਬਾਰਵੀਂ ਕਲਾਸ ਦੀ ਪ੍ਰੀਖਿਆ 4 ਅਪ੍ਰੈਲ ਤੱਕ ਚੱਲੇਗੀ।

CATEGORIES
TAGS
Share This

COMMENTS

Wordpress (0)
Disqus (0 )
Translate