ਨਹੀਂ ਰਹੀ ਦੇਸ਼ ਦੀ ਮਹਾਨ ਸ਼ਖਸ਼ੀਅਤ ਰਤਨ ਟਾਟਾ
ਨਵੀਂ ਦਿੱਲੀ 9 ਅਕਤੂਬਰ। ਦੇਸ਼ ਦੇ ਨਾਮੀ ਉਦਯੋਗਪਤੀ ਤੇ ਪਦਮ ਵਿਭੂਸ਼ਣ ਸ਼੍ਰੀ ਰਤਨ ਟਾਟਾ ਨਹੀਂ ਰਹੇ। 86 ਸਾਲ ਦੀ ਉਮਰ ਵਿੱਚ ਉਹਨਾਂ ਨੇ ਮੁੰਬਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਏ। 28 ਦਸੰਬਰ 1937 ਨੂੰ ਜਨਮੇ ਰਤਨ ਟਾਟਾ TATA ਸਮੂਹ ਦੇ ਚੇਅਰਮੈਨ ਸਨ। ਉਨਾਂ ਦੀ ਮੌਤ ਤੇ ਦੇਸ਼ ਦੀਆਂ ਵੱਖ ਵੱਖ ਸ਼ਖਸ਼ੀਅਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

CATEGORIES ਰਾਸ਼ਟਰੀ


