ਪੰਚਾਇਤੀ ਚੋਣਾਂ ! ਅਕਾਲੀ ਆਗੂ ਨੋਨੀ ਮਾਨ ਤੇ ਬੌਬੀ ਮਾਨ ਖਿਲਾਫ ਮੁਕਦਮਾ ਦਰਜ
ਫ਼ਾਜ਼ਿਲਕਾ 6 ਅਕਤੂਬਰ। ਬੀਤੇ ਕੱਲ ਜਲਾਲਾਬਾਦ ਵਿੱਚ ਹੋਈ ਲੜਾਈ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਸੀਨੀਅਰ ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ ਤੇ ਨਰਦੇਵ ਸਿੰਘ ਬੋਬੀ ਮਾਨ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ। ਇਨਾਂ ਤੋਂ ਇਲਾਵਾ 15-20 ਹੋਰ ਅਣਪਛਾਤਿਆਂ ਖਿਲਾਫ ਵੀ ਪੁਲਿਸ ਵੱਲੋਂ ਮੁਕਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ। ਹੇਠਾਂ ਪੜੋ ਪੂਰੀ FIR ਦੀ ਕਾਪੀ।
ਪੁਲਿਸ ਨੂੰ ਦਿੱਤੇ ਬਿਆਨਾ ਵਿੱਚ ਚੱਕ ਸੁਹੇਲੇ ਵਾਲਾ ਨਿਵਾਸੀ ਗੁਰਪ੍ਰੀਤ ਸਿੰਘ ਪੁੱਤਰ ਬੇਅੰਤ ਸਿੰਘ ਨੇ ਦੱਸਿਆ ਕਿ ਨਾਮਜਦਗੀਆਂ ਭਰਨ ਮੌਕੇ ਬੋਬੀ ਮਾਨ ਤੇ ਨੋਨੀ ਮਾਨ ਵੱਲੋਂ ਉਨਾਂ ਤੇ ਮਾਰ ਦੇਣ ਦੇ ਨੀਅਤ ਨਾਲ ਸਿੱਧੇ ਫਾਇਰ ਕੀਤੇ ਗਏ ਸਨ।
CATEGORIES ਪੰਜਾਬ