ਕਾਮਰੇਡ ਸੀਤਾ ਰਾਮ ਯੇਚੁਰੀ ਨਹੀਂ ਰਹੇ
ਨਵੀਂ ਦਿੱਲੀ 12 ਸਤੰਬਰ। ਕਮਿਊਨਿਸਟ ਪਾਰਟੀ ਆਫ ਇੰਡੀਆ Communist Party of India (Marxist) General Secretary ਦੇ ਜਰਨਲ ਸਕੱਤਰ ਕਾਮਰੇਡ ਸੀਤਾ ਰਾਮ ਯੇਚੁਰੀ ਨਹੀਂ ਰਹੇ। ਉਹਨਾਂ ਨੇ ਏਮਜ ਨਵੀਂ ਦਿੱਲੀ ਵਿੱਚ ਆਖਰੀ ਸਾਹ ਲਏ। ਉਹ 72 ਵਰਿਆਂ ਦੇ ਸਨ। ਉਹਨਾਂ ਦੀ ਛਾਤੀ ਵਿੱਚ ਇਨਫੈਕਸ਼ਨ ਹੋਣ ਕਾਰਨ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਜਿੱਥੇ ਉਹਨਾਂ ਦਾ ਦੇਹਾਂਤ ਹੋ ਗਿਆ। ਸੀਤਾ ਰਾਮ ਯੇਚੁਰੀ ਦੀ ਮੌਤ ਤੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

CATEGORIES ਰਾਸ਼ਟਰੀ


