6 ਸਤੰਬਰ ਨੂੰ ਆਵੇਗਾ ਜੱਸ ਸੰਧੂ ਦਾ ਨਵਾਂ ਗੀਤ ‘ਰੋਇਆ ਨਾ ਕਰੀ’
ਪੰਜਾਬੀ ਲੋਕ ਗਾਇਕ ਜੱਸ ਸੰਧੂ ਦਾ ਨਵਾਂ ਗੀਤ ‘ਰੋਇਆ ਨਾ ਕਰੀ’ 6 ਸਤੰਬਰ ਨੂੰ ਰਿਲੀਜ਼ ਹੋਵੇਗਾ। ਇਹ ਗਾਣਾ 6 ਸਤੰਬਰ (ਸ਼ੁੱਕਰਵਾਰ)ਸ਼ਾਮ 5 ਵਜੇ “ਪੀਕ ਪੁਆਇੰਟ ਸਟੂਡੀਓਜ਼” ਦੇ ਯੂ-ਟਿਊਬ ਚੈਨਲ ਉੱਤੇ ਰਿਲੀਜ਼ ਹੋਵੇਗਾ।
ਨਵਾਂ ਗੀਤ “ਰੋਇਆ ਨਾ ਕਰੀਂ”
ਇਸ ਗੀਤ ਨੂੰ ਲਿਖਿਆ ਹੈ ਪ੍ਰਸਿੱਧ ਗੀਤਕਾਰ ਮਨਪ੍ਰੀਤ ਟਿਵਾਣਾ ਨੇ।
Song-Roya Na Karin
Singer- Jass Sandhu
Lyricist- Manpreet Tiwana
Music-Music King
Label- Peak Point Studios

CATEGORIES ਮਨੋਰੰਜਨ