ਵਿਨੋਦ ਕੁਮਾਰ ਦੇ ਖਾਤੇ ਵਿੱਚ ਨਿਯਮਿਤ ਤੌਰ ਤੇ ਜਾ ਰਹੀ ਹੈ ਪੈਨਸ਼ਨ, ਵਿਭਾਗ ਨੇ ਕਰਵਾਈ ਪੜਤਾਲ


ਫਾਜਿਲਕਾ 14 ਦਸੰਬਰ
ਮੀਡੀਆ ਦੇ ਇਕ ਹਿਸੇ ਵਿੱਚ ਵਿਨੋਦ ਕੁਮਾਰ ਨਾਮ ਦੇ ਵਿਅਕਤੀ ਨੂੰ ਪੈਨਸ਼ਨ ਨਾ ਮਿਲਨ ਸਬੰਧੀ ਛੱਪੀ ਖਬਰ ਤੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਤੁਰੰਤ ਸਮਾਜਿਕ ਸੁਰਖਿਆ ਵਿਭਾਗ ਤੋਂ ਰਿਪੋਰਟ ਤਲਬ ਕੀਤੀ। ਵਿਭਾਗ ਦੀ ਰਿਪੋਰਟ ਅਨੁਸਾਰ ਅਬੋਹਰ ਦੇ ਉਕਤ ਵਿਅਕਤੀ ਨੂੰ ਲਗਾਤਾਰ ਪੈਨਸ਼ਨ ਉਸ ਦੇ ਬੈਂਕ ਖਾਤੇ ਵਿਚ ਜਾ ਰਹੀ ਹੈ ਅਤੇ ਪਾਇਆ ਗਿਆ ਕਿ ਇਹ ਖਬਰ ਪੂਰੀ ਤਰ੍ਹਾਂ ਤੱਥਾ ਤੋ ਰਹਿਤ ਅਤੇ ਬੇਬੁਨਿਆਦ ਹੈ।

CATEGORIES
TAGS
Share This

COMMENTS

Wordpress (0)
Disqus (0 )
Translate