ਆਮ ਬਦਲੀਆਂ ਦਾ ਸਮਾਂ 31 ਅਗਸਤ ਤੱਕ ਵਧਿਆ

ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ ਦਾ ਸਮਾਂ 15 ਅਗਸਤ ਤੋਂ ਵਧਾ ਕੇ 31 ਅਗਸਤ ਕੀਤਾ ਗਿਆ ਹੈ। ਹੁਣ 31 ਅਗਸਤ 2024 ਤੱਕ ਆਮ ਬਦਲੀਆਂ ਹੋ ਸਕਣਗੀਆਂ। ਪਹਿਲਾਂ ਬਦਲੀਆਂ ਦੀ ਸਮਾਂ ਸੀਮਾ 15 ਅਗਸਤ 2024 ਤੱਕ ਸੀ।

CATEGORIES
TAGS
Share This

COMMENTS

Wordpress (0)
Disqus (0 )
Translate