ਸੁਖਬੀਰ ਬਾਦਲ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪਿਆ ਸਪਸ਼ਟੀਕਰਨ ਹੋਇਆ ਜਨਤਕ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੀਤੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪਿਆ ਆਪਣਾ ਸਪਸ਼ਟੀਕਰਨ ਪੱਤਰ ਅੱਜ ਜਨਤਕ ਹੋ ਗਿਆ। ਸਪਸ਼ਟੀਕਰਨ ਪੱਤਰ ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਖਿਮਾ ਜਾਚਨਾ ਮੰਗੀ ਗਈ ਹੈ। ਤੇ ਨਾਲ ਹੀ ਉਹਨਾਂ ਲਿਖਿਆ ਹੈ ਕਿ ਜੋ ਵੀ ਹੁਕਮ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਵੇਗਾ ਉਹ ਤੇ ਉਹਨਾਂ ਦੇ ਸਾਥੀ ਮੰਨਣ ਲਈ ਤਿਆਰ ਹਨ।


CATEGORIES ਪੰਜਾਬ


