ਜ਼ਿਲ੍ਹਾ ਫ਼ਾਜ਼ਿਲਕਾ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਦੀ ਹੋਈ ਜ਼ੋਰਦਾਰ ਸ਼ੁਰੁਆਤ
ਪ੍ਰਾਇਮਰੀ ਖੇਡਾਂ ਨੇ ਖਿਡਾਰੀਆਂ ਦੀ ਨਰਸਰੀ – ਸਤੀਸ਼ ਕੁਮਾਰ
ਨਿੱਕੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਪਹੁੰਚੇ ਵਿਧਾਇਕ ਦੇ ਪਿਤਾ ਸ. ਮੁਸਾਫ਼ਿਰ
ਵਿਦਿਆਰਥੀਆਂ ਲੈ ਰਹੇ ਨੇ ਉਤਸ਼ਾਹ ਨਾਲ ਹਿੱਸਾ
ਸਿੱਖਿਆ ਮੰਤਰੀ ਪੰਜਾਬ ਸ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਵਿਚ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਖੇਡ ਮੁਕਾਬਲਿਆਂ ਦੀ ਲੜੀ ਵਿਚ ਜਿ਼ਲ੍ਹੇ ਫਾਜਿ਼ਲਕਾ ਦੀਆਂ ਪ੍ਰਾਇਮਰੀ ਖੇਡਾਂ ਸਰਕਾਰੀ ਹਾਈ ਸਕੂਲ ਧਰਾਂਗਵਾਲਾ ਵਿਖੇ ਜੋਰਦਾਰ ਸ਼ੁਰੂਆਤ ਹੋਈ।
ਇਸ ਮੌਕੇ ਨੰਨ੍ਹੇ ਖਿਡਾਰੀਆਂ ਦੀ ਹੌਂਸਲਾਂ ਅਫਜਾਈ ਲਈ ਪਹੁੰਚੇ ਹਲਕਾ ਵਿਧਾਇਕ ਬੱਲੂਆਣਾ ਦੇ ਪਿਤਾ ਸ. ਗੁਰਚਰਨ ਸਿੰਘ ਮੁਸਾਫ਼ਿਰ ਉਹਨਾਂ ਰਿਬਨ ਕੱਟ ਕੇ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਤੀਸ਼ ਕੁਮਾਰ ਨੇ ਕਿਹਾ ਕਿ ਪ੍ਰਾਇਮਰੀ ਖੇਡਾਂ ਖਿਡਾਰੀਆਂ ਦੀ ਨਰਸਰੀ ਹੈ। ਇਹਨਾਂ ਨਿੱਕੇ ਖਿਡਾਰੀਆਂ ਵਿੱਚੋ ਹੀ ਭੱਵਿਖ ਦੇ ਨਾਮਵਰ ਖਿਡਾਰੀ ਪੈਦਾ ਹੋਣਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਕੂਲੀ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ।
ਇਸ ਖੇਡ ਪ੍ਰੋਗਰਾਮ ਦੀ ਨਿਗਰਾਨੀ ਕਰਦਿਆਂ ਬੀਪੀਈਓ ਪ੍ਰਮੋਦ ਕੁਮਾਰ, ਬੀਪੀਈਓ ਸੁਨੀਲ ਕੁਮਾਰ, ਬੀਪੀਈਓ ਨਰਿੰਦਰ ਸਿੰਘ, ਬੀਪੀਈਓ ਜਸਪਾਲ ਸਿੰਘ, ਬੀਪੀਈਓ ਸਤੀਸ਼ ਮਿਗਲਾਨੀ, ਬੀਪੀਈਓ ਭਾਲਾ ਰਾਮ ਅਤੇ ਬੀਪੀਈਓ ਅਜੈ ਛਾਬੜਾ ਵੱਲੋਂ ਵੀ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ।
ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ ਨੇ ਕਿਹਾ ਕਿ ਇਹਨਾਂ ਖੇਡਾਂ ਵਿੱਚ ਬਲਾਕ ਫਾਜ਼ਿਲਕਾ 1, ਬਲਾਕ ਫਾਜ਼ਿਲਕਾ 2 ਜਲਾਲਾਬਾਦ 1, ਜਲਾਲਾਬਾਦ 2,ਗੁਰੂਹਰਸਹਾਏ 3, ਅਬੋਹਰ 1, ਅਬੋਹਰ 2 ਅਤੇ ਖੂਈਆਂ ਸਰਵਰ ਬਲਾਕਾਂ ਦੇ ਖਿਡਾਰੀਆਂ ਨੇ ਵੱਖ ਵੱਖ ਖੇਡਾਂ ਵਿਚ ਪੂਰੇ ਜੋਸ਼ ਅਤੇ ਚਾਅ ਨਾਲ ਹਿੱਸਾ ਲਿਆ। ਨਿੱਕੇ ਖਿਡਾਰੀਆਂ ਨੇ ਆਪਣੀ ਤਾਕਤ ਦਾ ਬਾਖੂਬੀ ਪ੍ਰਦਰਸ਼ਨ ਕੀਤਾ।
ਇਹਨਾਂ ਖੇਡਾਂ ਲਈ ਵੱਖ ਵੱਖ ਖੇਡ ਕਮੇਟੀਆ ਵੱਲੋਂ ਵੱਲੋਂ ਸ਼ਲਾਘਾਯੋਗ ਪ੍ਰਬੰਧ ਕੀਤੇ ਗਏ ਸਨ।
ਸਮੁੱਚੇ ਖੇਡ ਪ੍ਰਬੰਧਾ ਦੀ ਨਿਗਰਾਨੀ ਬੀਪੀਈਓ ਭਾਲਾ ਰਾਮ, ਬੀਪੀਈਓ ਅਜੈ ਛਾਬੜਾ ਅਤੇ ਸਤੀਸ਼ ਮਿਗਲਾਨੀ ਵੱਲੋਂ ਕੀਤੀ ਗਈ।
ਸੀਐਚਟੀ ਮਨੋਜ ਧੂੜੀਆ, ਮੈਡਮ ਨੀਲਮ ਬਜਾਜ,ਮੈਡਮ ਪ੍ਰਵੀਨ ਕੌਰ ਅਤੇ ਅਭਿਸ਼ੇਕ ਕਟਾਰੀਆ, ਭਗਵੰਤ ਭਠੇਜਾ, ਮਹਾਂਵੀਰ ਟਾਂਕ ਨੇ ਇਸ ਖੇਡ ਪ੍ਰੋਗਰਾਮ ਵਿੱਚ ਸ਼ਿਰਕਤ ਕਰਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ।
ਬਲਾਕ ਸਪੋਰਟਸ ਅਫ਼ਸਰ ਸੁਰਿੰਦਰ ਵਿਨਾਇਕ,ਮੈਡਮ ਵੰਦਨਾ ,ਰਾਮ ਕੁਮਾਰ, ਮੁਕੇਸ਼ ਕੁਮਾਰ ਦੇ ਨਾਲ ਸਤਿੰਦਰ ਸਿੰਘ ਅਤੇ ਮਨਜੀਤ ਸਿੰਘ ਵੱਲੋਂ ਖੇਡਾਂ ਦੇ ਸੰਚਾਲਨ ਲਈ ਸੇਵਾਵਾਂ ਨਿਭਾਈਆਂ। ਪਰਵੀਨ ਕੁਮਾਰ ਸੀ ਐੱਚ ਟੀ ਲਲਿਤ ਮਦਾਨ ਸਪਸ ਕੋਲੋਨੀ ਬੁਰਜ ਮੁਹਰ ਪੂਨਮ ਪਰਕਾਸ਼ ਸਪਸ ਰੁਹੇੜਿਆਂ ਵਾਲੀ ਨਵਦੀਪ ਕੌਰ ਸਪਸ ਮੁਰਾਦਵਾਲਾ ਦਲ ਸਿੰਘ ਤਾਰਾ ਚੰਦ, ਸਪਸ ਧਰਾਂਗਵਾਲਾ ਰਵਿੰਦਰ ਕੁਮਾਰ ਸਪਸ ਚੁਹੜੀਵਾਲਾ ਧੰਨਾ ਸੁਮਨ,ਸਪਸ ਧਰਾਂਗਵਾਲਾ
ਹਰਵਿੰਦਰ ਕੌਰ,ਸਪਸ ਧਰਾਂਗਵਾਲਾ ਬ੍ਰਮਪਰਕਾਸ਼, ਸਪਸ ਢਾਬਾ ਕੋਕਰੀਆਂ ਰਾਜ ਕੁਮਾਰ ਢਾਣੀ ਵਰਿਆਮ ਖੇੜਾ ਰਾਜ ਕੁਮਾਰ ਨਰੂਲਾ ਸਪਸ ਸੂਰਜ ਨਗਰੀ ਸਿਮਲਜੀਤ ਸਿੰਘ ਸਪਸ ਢਾਣੀ ਅਰਜਨ ਰਾਮ ਸੁਨੀਤਾ ਰਾਣੀ ਸਪਸ ਮੂਲਿਆਂ ਵਾਲੀ’
ਇੰਦਰ ਮੋਹਨ ਸਮਸ ਰੁਹੇੜਿਆਂ ਵਾਲੀ ਅਮਿਤ ਕੁਮਾਰ ਸਪਸ ਨੰਬਰ 1
ਮਨਪ੍ਰੀਤ ਸਿੰਘ ਸਪਸ ਕਟਹੈੜਾ
ਜਗਮੀਤ ਸਿੰਘ ਸਪਸ ਤੇਲੁਪੁਰਾ
ਸੁਰੇਸ਼ ਕੁਮਾਰ ਸਪਸ ਪੱਤਰੇ ਵਾਲਾ
ਰਵੀ ਕੁਮਾਰ ਸਪਸ ਡੰਗਰ:
ਨਰਿੰਦਰ ਸਿੰਘ ਸਪਸ ਹਰੀਪੁਰਾ
ਐਚ ਟੀ ਕਮਲੇਸ਼ ਸਪਸ ਕਿੱਲਿਆਂ ਵਾਲੀ ਭਗਵਾਨ ਦਾਸ ਸਪਸ ਚੱਕ ਮੋਡੀ ਖੇੜਾ ਸੁਭਾਸ਼ ਚੰਦਰ ਸਪਸ ਰਾਏਪੁਰ ਅਤੇ ਵੱਖ ਵੱਖ ਖੇਡ ਕਮੇਟੀਆ ਸਮੇਤ ਸਮੂਹ ਅਧਿਆਪਕਾ ਵੱਲੋਂ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ



