ਬਾਰ ਐਸੋਸੀਏਸ਼ਨ ਅਬੋਹਰ ਦੇ ਵਕੀਲ ਪ੍ਰਭਜੋਤ ਸਿੰਘ ਕਾਲੜਾ, ਤੇਜਿੰਦਰ ਸਿੰਘ ਖ਼ਾਲਸਾ, ਗੌਤਮ ਕਪੂਰ ਬਣੇ ਨੋਟਰੀ ਪਬਲਿਕ

ਅਬੋਹਰ, 8 ਜੂਨ (ਪਰਮਜੀਤ ਸਿੰਘ ਧਿਆਣਾ) ਬਾਰ ਐਸੋਸੀਏਸ਼ਨ ਅਬੋਹਰ ਦੇ ਮੈਂਬਰ ਐਡਵੋਕੇਟ ਪ੍ਰਭਜੋਤ ਸਿੰਘ ਕਾਲੜਾ, ਐਡਵੋਕੇਟ ਤੇਜਿੰਦਰ ਸਿੰਘ ਖ਼ਾਲਸਾ, ਐਡਵੋਕੇਟ ਗੌਤਮ ਕਪੂਰ ਸਣੇ ਕਈ ਵਕੀਲ ਨੋਟਰੀ ਪਬਲਿਕ ਬਣੇ ਹਨ, ਜਿਨਾਂ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ। ਜਿਸ ਤਹਿਤ ਅਬੋਹਰ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਬਰਿੰਦਰ ਸਿੰਘ ਹੇਅਰ, ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਤਿੰਨਾ, ਦਰਸ਼ਨ ਸਿੰਘ ਬਰਾੜ, ਸੁਨੀਲ ਸੇਤੀਆ, ਨਵੀਨ ਵਾਟਸ, ਗੁਰਜਿੰਦਰ ਸਿੰਘ ਕਾਲੜਾ, ਹੰਸ ਰਾਜ ਬਿਸ਼ਨੋਈ, ਮਹਿੰਦਰ ਪਾਲ ਸਿੰਘ ਤਿੰਨਾ, ਹਰਮਿੰਦਰ ਪਾਲ ਸਿੰਘ ਬਜਾਜ, ਦਵਿੰਦਰ ਸਿੰਘ ਬਿੱਟੂ ਕਾਲੜਾ, ਦਵਿੰਦਰ ਸਿੰਘ ਸੰਧੂ, ਹਰਪ੍ਰੀਤ ਸਿੰਘ, ਸੰਦੀਪ ਬਜਾਜ, ਸ਼ਾਮ ਸੁੰਦਰ, ਕਪਿਲ ਦੇਵ ਤਜਿੰਦਰ ਪਾਲ ਸਿੰਘ ਗਰੋਵਰ, ਗੁਰਬਖਸ਼ ਸਿੰਘ, ਵਿਕਰਮ ਬਿਸ਼ਨੋਈ, ਹਰਪ੍ਰੀਤ ਸਿੰਘ ਸਿੱਧੂ, ਮੁਕੇਸ਼ ਪਾਲ ਸਿੰਘ ਬਿਸ਼ਨੋਈ ਆਦਿ ਵਕੀਲਾਂ ਵੱਲੋਂ ਵਧਾਈ ਦਿੱਤੀ ਗਈ ਹੈ।

CATEGORIES
TAGS
Share This

COMMENTS

Wordpress (0)
Disqus (0 )
Translate