ਕੰਨਿਆ ਸਕੂਲ ਵਿੱਚ ਝੰਡਾ ਦਿਵਸ ਮਨਾਇਆ ਗਿਆ


ਅਬੋਹਰ
ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਆਰਮਡ ਫੋਰਸਿਜ਼ ਦਾ ਝੰਡਾ ਦਿਵਸ ਮਨਾਇਆ ਗਿਆ।


ਜਾਣਕਾਰੀ ਦਿੰਦਿਆਂ ਸਕੂਲ ਦੇ ਮੀਡੀਆ ਇੰਚਾਰਜ ਅਧਿਆਪਕ ਅਮਿਤ ਬੱਤਰਾ ਨੇ ਦੱਸਿਆ ਕਿ 6 ਪੀਬੀ ਗਰਲ ਐਨ.ਸੀ.ਸੀ ਬਟਾਲੀਅਨ ਮਲੋਟ ਵੱਲੋਂ ਝੰਡਾ ਦਿਵਸ ਦਾ ਆਯੋਜਨ ਕੀਤਾ ਗਿਆ। ਇਹ 7 ਦਸੰਬਰ ਨੂੰ ਮਨਾਇਆ ਜਾਂਦਾ ਹੈ। ਕਮਾਂਡਿੰਗ ਅਫ਼ਸਰ ਕਰਨਲ ਰਣਬੀਰ ਸਿੰਘ ਐਸ.ਐਮ., ਸੂਬੇਦਾਰ ਨਕੁਲਨ, ਸੂਬੇਦਾਰ ਤਾਰਾਚੰਦ, ਹੌਲਦਾਰ ਵਿਜੇ ਕੁਮਾਰ, ਹੌਲਦਾਰ ਟੀ.ਪੀ ਦੇਸ਼ਮੁੱਖ, ਹੌਲਦਾਰ ਰਾਜੂ ਕੁਮਾਰ, ਪ੍ਰਿੰਸੀਪਲ ਸ੍ਰੀਮਤੀ ਸੁਨੀਤਾ ਬਿਲਂਦੀ, ਸੀਨਿਅਰ ਲੈਕਚਰਾਰ ਮੈਡਮ ਸਤਿੰਦਰ ਜੀਤ ਕੌਰ, ਹਾਈ ਇੰਚਾਰਜ ਅਮਨ ਚੁੱਘ, ਸੈਕਿੰਡ ਆਫਿਸਰ ਸੁਪਨਿਤ ਕੌਰ, ਸਹਾਇਕ ਹਰਵਿੰਦਰ ਕੌਰ ਦਾ ਸਹਿਯੋਗ ਰਿਹਾ।

CATEGORIES
TAGS
Share This

COMMENTS

Wordpress (0)
Disqus (0 )
Translate