Tag: muktsar news
22 ਰੁਪਏ ਮਹਿੰਗਾ ਹੋਇਆ ਡੀਜ਼ਲ, ਨਵੀਆਂ ਦਰਾਂ ਹੋਈਆਂ ਲਾਗੂ
ਚੰਡੀਗੜ੍ਹ 21 ਮਾਰਚ। ਦੇਸ਼ ਭਰ ਦੇ ਵਿੱਚ ਪ੍ਰੀਮੀਅਮ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਗਿਆ। ਇੰਡੀਅਨ ਆਇਲ ... Read More
ਵਰਦੇ ਮੀਹ ਵਿੱਚ ਖੁਦ ਟਰੈਕਟਰ ਚਲਾ ਕੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀ ਸਾਰ ਲੈਣ ਪਹੁੰਚੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ
ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਵੰਡੀ ਰਾਹਤ ਸਮੱਗਰੀਕਿਹਾ, ਇਹ ਮੇਰਾ ਹਲਕਾ ਹੀ ਨਹੀਂ ਸਗੋਂ ਮੇਰਾ ਪਰਿਵਾਰ ਹੈ ਤੇ ਮੈਂ ਆਪਣੇ ਪਰਿਵਾਰ ਦੀ ਹਰ ਮਦਦ ... Read More
ਮਾਨ ਸਰਕਾਰ ਦੀ SMART GOVERNENCE ਦਾ ਕਮਾਲ, AI ਨਾਲ 383 ਕਰੋੜ ਰੁਪਏ ਬਚਾਏ,10 ਹਜ਼ਾਰ ਅਧਿਆਪਕ ਬਣ ਰਹੇ AI ਮਾਹਿਰ
ਚੰਡੀਗੜ੍ਹ, 19 ਅਗਸਤ (ਪੋਸਟਮੇਲ ਬਿਊਰੋ) ਪੰਜਾਬ ਹੁਣ ਸਿਰਫ਼ ਰਾਜਨੀਤੀ ਰਾਹੀਂ ਨਹੀਂ ਸਗੋਂ ਤਕਨਾਲੋਜੀ ਰਾਹੀਂ ਬਦਲੇਗਾ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ... Read More
Sri muktsar sahib news -ਡੀ.ਸੀ. ਅਭਿਜੀਤ ਕਪਲਿਸ਼ ਵੱਲੋਂ ਪਟਾਕਾ ਫੈਕਟਰੀ ਹਾਦਸੇ ਦੇ ਪੀੜਤਾਂ ਨੂੰ ਪਬਲਿਕ ਲਾਇਬਿਲਟੀ ਇੰਸ਼ੋਰੈਂਸ ਐਕਟ ਤਹਿਤ ਮੁਆਵਜ਼ਾ ਲੈਣ ਲਈ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਅਪੀਲ
ਮਲੋਟ/ਸ੍ਰੀ ਮੁਕਤਸਰ ਸਾਹਿਬ, 9 ਜੁਲਾਈ ਡਿਪਟੀ ਕਮਿਸ਼ਨਰ ਸ੍ਰੀ ਅਭਿਜੀਤ ਕਪਲਿਸ਼ <a href="https://www.facebook.com/AAPPatiala?__cft__=AZXH3Vzqb7eU98N8hJlycYWmRxYaszZOsNvV8wtlGyJCOgw0_xyB6iLH5ryoi_vaJlOxF4K6OqCv4oyAXuisDoCTJwNcqRi7oiJQDtO3qk5t9hC1u_SGml9GxO76TgJT7yee--cim1EPaWDNFACPRKDN7-l_WMnAshHwVJ2VywEzHaidaTkoSV4nHkuOXtnnOYo1gM6W6n3okPgEw-T8MlG2&__tn__=-UC%2CP-R">Sri muktsar sahib ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 30 ਮਈ ਨੂੰ ਜ਼ਿਲ੍ਹੇ ਦੇ ਮਲੋਟ ਹਲਕੇ ... Read More
Muktsar news-‘ਹੈਰੀਟੇਜ ਵਾਕ’ ਦੇ ਰੂਪ ਵਿੱਚ ਸ੍ਰੀ ਮੁਕਤਸਰ ਸਾਹਿਬ ਵਾਸੀਆਂ ਨੂੰ ਸ਼ਾਨਦਾਰ ਤੋਹਫ਼ਾ ਦੇਣ ਦੀ ਤਿਆਰੀ ਕਰ ਰਿਹੈ ਜ਼ਿਲ੍ਹਾ ਪ੍ਰਸ਼ਾਸਨ
ਜੌੜੀਆਂ ਨਹਿਰਾਂ ਵਿਚਲੀ ਪਟੜੀ ਦਾ ਸੁੰਦਰੀਕਰਨ ਕਰਕੇ ਪਿਕਨਿਕ ਸਪਾਟ ਬਣਾਉਣ ਦੀ ਯੋਜਨਾ, ਸੈਰਗਾਹ ਦੇ ਨਾਲ-ਨਾਲ ਸਾਈਕਲਿੰਗ ਟਰੈਕ ਵੀ ਬਣੇਗਾ ਡੀ.ਸੀ. ਅਭਿਜੀਤ ਕਪਲਿਸ਼ ਵੱਲੋਂ ਸ੍ਰੀ ਮੁਕਤਸਰ ਸਾਹਿਬ ... Read More
Master ਕੇਡਰ ਯੂਨੀਅਨ PUNJAB ਦਾ ਜਿਮਨੀ ਚੋਣ ਹਲਕੇ ਲੁਧਿਆਣਾ ਪੱਛਮੀ ਵਿਖੇ ਵਿਸ਼ਾਲ ਰੋਸ ਮਾਰਚ 1 ਜੂਨ ਨੂੰ
ਫਾਜਿ਼ਲਕਾ -ਬਲਰਾਜ ਸਿੰਘ ਸਿੱਧੂ Master ਕੇਡਰ ਯੂਨੀਅਨ Punjab ਵੱਲੋਂ ਵਿਧਾਨ ਸਭਾ ਹਲਕਾ ਲੁਧਿਆਣਾ ਵਿਖੇ ਰੋਸ ਮਾਰਚ 1 ਜੂਨ ਨੂੰ ਹੋਵੇਗਾ ਜਾਣਕਾਰੀ ਦਿੰਦੇ ਹੋਏ ਜਿਲਾ ਪ੍ਰਧਾਨ ... Read More
Punjab ’ਚ ਆ ਰਹੀਆਂ ਨੇ ਤਿੰਨ ਲਗਾਤਾਰ ਛੁੱਟੀਆਂ ਪੜ੍ਹੋ ਰਿਪੋਰਟ
Punjab ’ਚ ਸਰਕਾਰੀ ਕਰਮਚਾਰੀ, ਅਧਿਕਾਰੀਆਂ ਲਈ ਇਹ ਖ਼ਬਰ ਖਾਸ ਹੈ ਕਿ ਆਉਣ ਵਾਲੇ ਦਿਨਾਂ ’ਚ ਤਿੰਨ ਛੁੱਟੀਆਂ ਆ ਰਹੀਆਂ ਹਨ।punjab government ਨੇ ਸ਼ੁੱਕਰਵਾਰ, 30 ਮਈ ... Read More


