CBSE ਬੋਰਡ ਨੇ 12ਵੀਂ ਦੇ ਨਤੀਜੇ ਐਲਾਨੇ, 87.98 ਫ਼ੀਸਦੀ ਵਿਦਿਆਰਥੀ ਪਾਸ
ਨਵੀਂ ਦਿੱਲੀ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨCBSE ਨੇ 12ਵੀਂ ਕਲਾਸ ਦਾ ਨਤੀਜਾ ਜਾਰੀ ਕਰ ਦਿੱਤਾ ਹੈ। CBSE ਬੋਰਡ ਦੇ 2024 ਦੇ 12ਵੀਂ ਦੇ ਨਤੀਜੇ ਨੂੰ ਅਧਿਕਾਰਤ ਵੈੱਬਸਾਈਟ cbse.gov.in, cbse.nic.in, results.cbse.nic.in ਅਤੇ cbseresults.nic.in ‘ਤੇ ਦੇਖਿਆ ਜਾ ਸਕਦਾ ਹੈ। ਸੀਬੀਐਸਈ ਬੋਰਡ ਦੇ 87.98 ਫ਼ੀਸਦੀ ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ।
CATEGORIES ਸਿੱਖਿਆ